Breaking News
Home / Featured / ਟਰੰਪ ਨੇ 9/11 ਦੀ ਬਰਸੀ ‘ਤੇ ਚੁੱਕੀ ਇਹ ਸਹੁੰ

ਟਰੰਪ ਨੇ 9/11 ਦੀ ਬਰਸੀ ‘ਤੇ ਚੁੱਕੀ ਇਹ ਸਹੁੰ

  • ਟਰੰਪ ਨੇ 9/11 ਦੀ ਬਰਸੀ ‘ਤੇ ਚੁੱਕੀ ਇਹ ਸਹੁੰ

ਅਮਰੀਕੀ ਰਾਸ਼ਟਰਪਤੀ ਦੇ ਤੌਰ ‘ਤੇ 9/11 ਦੀ ਪਹਿਲੀ ਬਰਸੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਸੋਚਿਆ ਸੀ ਕਿ ਉਸ ਸਾਡੇ ‘ਚ ਡਰ ਪੈਦਾ ਕਰ ਦੇਣਗੇ ਤੇ ਸਾਡੇ ਹਿੰਮਤ ਨੂੰ ਕਮਜ਼ੋਰ ਕਰ ਦੇਣਗੇ। ਰਾਸ਼ਟਰਪਤੀ ਨੇ ਪੈਂਟਾਗਨ ‘ਚ ਅੱਤਵਾਦੀਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਨੂੰ ਡਰਾਇਆ ਨਹੀਂ ਜਾ ਸਕਦਾ ਤੇ ਜੋ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਉਨ੍ਹਾਂ ਮਰੇ ਹੋਏ ਅੱਤਵਾਦੀਆਂ ਦੀ ਲਿਸਟ ‘ਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਨੇ ਸਾਡੀ ਹਿੰਮਤ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਕਿਹਾ, ‘ਅਸੀਂ ਪੁਖਤਾ ਕਰ ਰਹੇ ਹਾਂ ਕਿ ਉਨ੍ਹਾਂ ਕੋਲ ਸਾਡੇ ਦੇਸ਼ ‘ਤੇ ਹਮਲੇ ਲਈ ਕੋਈ ਹੋਰ ਪਨਾਹਗਾਹ ਨਾ ਹੋਵੇ। ਅਸੀਂ ਉਨ੍ਹਾਂ ਅੱਤਵਾਦੀਆਂ ਨੂੰ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਅਜਿਹੀ ਕੋਈ ਹਨੇਰੀ ਥਾਂ ਨਹੀਂ, ਜੋ ਸਾਡੀ ਪਹੁੰਚ ਤੋਂ ਬਾਹਰ ਹੈ। ਕੋਈ ਪਨਾਹਗਾਹ ਨਹੀਂ, ਜੋ ਸਾਡੀ ਪਹੁੰਚ ਤੋਂ ਬਾਹਰ ਹੈ ਤੇ ਇਸ ਵਿਸ਼ਾਲ ਦੁਨੀਆ ‘ਚ ਅਜਿਹੀ ਕੋਈ ਥਾਂ ਨਹੀਂ ਜਿਥੇ ਕਿ ਉਹ ਲੁਕ ਸਕਣ।’

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me