Breaking News
Home / Breaking News / ਐਪਲ ਨੇ ਲਾਂਚ ਕੀਤੇ ਆਈਫੋਨ-8 ਅਤੇ ਆਈਫੋਨ-8 ਪਲੱਸ

ਐਪਲ ਨੇ ਲਾਂਚ ਕੀਤੇ ਆਈਫੋਨ-8 ਅਤੇ ਆਈਫੋਨ-8 ਪਲੱਸ

ਐਪਲ ਨੇ ਲਾਂਚ ਕੀਤੇ ਆਈਫੋਨ-8 ਅਤੇ ਆਈਫੋਨ-8 ਪਲੱਸ

ਦੁਨੀਆ -13-09-17 ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀਆਂ ‘ਚੋਂ ਇਕ ਕੰਪਨੀ ਐਪਲ ਨੇ ਨਵੇਂ ਜਨਰੇਸ਼ਨ ਆਈਫੋਨ ਤੋਂ ਪਰਦਾ ਚੁੱਕਿਆ ਹੈ। ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੀ 10ਵੀਂ ਵਰ੍ਰੇਗੰਢ ‘ਤੇ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਲਾਂਚ ਕਰ ਦਿੱਤਾ ਹੈ। ਆਈਫੋਨ 8 ਤਿੰਨ ਵੇਰੀਐਂਟ 32ਜੀ.ਬੀ. , 128 ਜੀ.ਬੀ.ਅਤੇ 256 ਜੀ.ਬੀ. ‘ਚ ਉਪਲੱਬਧ ਹੋਵੇਗਾ। ਉੱਥੇ ਹੀ ਆਈਫੋਨ 8ਪੱਲਸ ਦੋ ਸਟੋਰੇਜ ਵੇਰੀਐਂਟ 64 ਜੀ.ਬੀ. ਅਤੇ 256 ਜੀ.ਬੀ. ‘ਚ ਉਪਲੱਬਧ ਹੋਣਗੇ। ਅਰਮੀਕੀ ਮਾਰਕੀਟ ‘ਚ ਆਈਫੋਨ 8 ਦੀ ਕੀਮਤ 699 ਡਾਲਰ ਅਤੇ ਆਈਫੋਨ 8 ਪਲੱਸ ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੋਵੇਗੀ।

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *