Breaking News
Home / Breaking News / ਹੈਰਾਨ ਕਰ ਦੇਣਾ ਵਾਲਾ ਰਾਇਨ ਸਕੂਲ ਦਾ ਸੱਚ

ਹੈਰਾਨ ਕਰ ਦੇਣਾ ਵਾਲਾ ਰਾਇਨ ਸਕੂਲ ਦਾ ਸੱਚ

ਹੈਰਾਨ ਕਰ ਦੇਣਾ ਵਾਲਾ ਰਾਇਨ ਸਕੂਲ ਦਾ ਸੱਚ

ਰਾਇਨ -13-09-17 ਇੰਟਰਨੈਸ਼ਨਲ ਸਕੂਲ ਵਿੱਚ ਸੱਤ ਸਾਲ ਦੇ ਵਿਦਿਆਰਥੀ ਦਾ ਕਤਲ ਹੋਇਆ। ਉਸ ਸਕੂਲ ਨੂੰ ਰਾਇਨ ਇੰਟਰਨੈਸ਼ਨਲ ਗਰੁੱਪ ਚਲਾ ਰਿਹਾ ਹੈ। ਇਸ ਗਰੁੱਪ ਦੇ ਪੂਰੇ ਦੇਸ਼ ਵਿੱਚ 130 ਤੋਂ ਜ਼ਿਆਦਾ ਸਕੂਲ ਹਨ। ਭਾਰਤ ਵਿੱਚ ਇਸ ਦੇ ਸਕੂਲਾਂ ਵਿੱਚ 2.70 ਲੱਖ ਵਿਦਿਆਰਥੀ ਗ੍ਰੇਜੂਏਟ ਹੋ ਕੇ ਨਿਕਲਦੇ ਹਨ।ਇਸ ਸਕੂਲ ਵਿੱਚ ਜਿੱਥੇ ਚੋਖੀਆਂ ਫੀਸਾਂ ਹਨ, ਉੱਥੇ ਹੀ ਮੱਧ ਵਰਗ ਵੱਲੋਂ ਆਪਣੇ ਬੱਚਿਆਂ ਦੀ ਇਸ ਸਕੂਲ ਵਿੱਚ ਦਾਖਲਾ ਕਰਾਉਣ ਦੀ ਹੋੜ ਲੱਗੀ ਹੁੰਦੀ ਹੈ।
ਇਸ ਕੁਆਲਿਟੀ ਦੇ ਦਾਅਵੇ ਕਰਨ ਵਾਲੇ ਸਕੂਲ ਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਨੇ ਹੈਰਾਨਕੁਨ ਖੁਲਾਸੇ ਕੀਤੇ ਹਨ।
ਤਿੰਨ ਮੈਂਬਰੀ ਸਿੱਟ ਦੀ ਜਾਂਚ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਕੂਲ ਇੱਕ-ਦੋ ਨਹੀਂ ਬਲਕਿ ਕਈ ਪੱਧਰਾਂ ‘ਤੇ ਲਾਪਰਵਾਹੀ ਵਰਤ ਰਿਹਾ ਸੀ।
1. ਸਕੂਲ ਵਿੱਚ ਸੀਸੀਟੀਵ ਲਾਉਣ ਵਿੱਚ ਗੜਬੜੀ ਕੀਤੀ ਗਈ ਸੀ।
2. ਡਰਾਈਵਰਾਂ ਤੇ ਕੰਟਕਟਰਾਂ ਲਈ ਸਕੂਲ ਅੰਦਰ ਅਲੱਗ ਤੋਂ ਟਾਇਲਟ ਦੇ ਇੰਤਜ਼ਾਮ ਨਹੀਂ।
3. ਸਕੂਲ ਦੀ ਚਾਰ ਦੀਵਾਰੀ ਟੁੱਟੀ ਹੋਈ ਸੀ।
4. ਸਕੂਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਸੀ।

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *