Breaking News
Home / Breaking News / ਕੈਨੇਡਾ ਦੀ ਫੌਜ ‘ਚ ਸਿੱਖਾਂ ਦਾ ਸ਼ਾਮਿਲ ਹੋਣਾ ਗੌਰਵ ਪ੍ਰਾਪਤੀ : ਅਮਰਿੰਦਰ

ਕੈਨੇਡਾ ਦੀ ਫੌਜ ‘ਚ ਸਿੱਖਾਂ ਦਾ ਸ਼ਾਮਿਲ ਹੋਣਾ ਗੌਰਵ ਪ੍ਰਾਪਤੀ : ਅਮਰਿੰਦਰ

ਕੈਨੇਡਾ ਦੀ ਫੌਜ ‘ਚ ਸਿੱਖਾਂ ਦਾ ਸ਼ਾਮਿਲ ਹੋਣਾ ਗੌਰਵ ਪ੍ਰਾਪਤੀ : ਅਮਰਿੰਦਰ

ਕੈਨੇਡਾ -14-09-17 ਦੀ ਫੌਜ ‘ਚ ਸਿੱਖ ਭਾਈਚਾਰੇ ਦੇ ਲੋਕਾਂ ਦੇ ਸ਼ਾਮਿਲ ਹੋਣ ਨੂੰ ਇਤਿਹਾਸਿਕ ਅਤੇ ਮਾਣਮੱਤੀ ਪ੍ਰਾਪਤੀ ਦੱਸਦੇ ਹੋਏ ਕਿਹਾ ਹੈ ਕਿ ਸਿੱਖ ਸੈਨਿਕਾਂ ਨੇ ਹਮੇਸ਼ਾ ਭਾਈਚਾਰੇ ਦਾ ਗੌਰਵ ਵਧਾਇਆ ਹੈ। ਲੰਡਨ ਦੇ ਨੈਸ਼ਨਲ ਰਾਇਲ ਮਿਊਜ਼ੀਅਮ ‘ਚ ਸਾਰਾਗੜ੍ਹੀ ਲੜਾਈ ਕੀਤੀ। 120ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਪਣੀ ਪੁਸਤਕ ਨੂੰ ਰਿਲੀਜ਼ ਕਰਨ ਸਮੇਂ ਮੁੱਖ ਮੰਤਰੀ ਨੇ ਕਿਹਾ ਕਿ ਸਾਰਾਗੜ੍ਹੀ ਲੜਾਈ ‘ਚ ਸਿੱਖ ਫੌਜੀਆਂ ਨੇ ਆਪਣੀ ਦਲੇਰੀ ਦਾ ਪ੍ਰਦਰਸ਼ਨ ਕਰ ਕੇ ਇਤਿਹਾਸ ‘ਚ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸਾਰਾਗੜ੍ਹੀ ਲੜਾਈ ‘ਚ 22 ਸਿੱਖ ਫੌਜੀਆਂ ਨੇ ਅਫਗਾਨੀ ਕਬੀਲਿਆਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਇਸ ਲੜਾਈ ਨੂੰ ਕਦੇ ਵੀ ਭੁੱਲ ਨਹੀਂ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੌਲਦਾਰ ਈਸ਼ਰ ਸਿੰਘ ਦੀ ਸਾਰਾਗੜ੍ਹੀ ਲੜਾਈ ‘ਚ ਭੂਮਿਕਾ ਨੂੰ ਪੰਜਾਬੀ ਕਦੇ ਵੀ ਭੁੱਲ ਨਹੀਂ ਸਕਣਗੇ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *