Breaking News
Home / Featured / ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਲੋਕਾਂ ਦਾ ਲੱਕ ਤੋੜਿਆ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਲੋਕਾਂ ਦਾ ਲੱਕ ਤੋੜਿਆ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਲੋਕਾਂ ਦਾ ਲੱਕ ਤੋੜਿਆ

ਪੈਟਰੋਲ-16-09-17 ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਜਿੱਥੇ ਲੋਕਾਂ ਦਾ ਲੱਕ ਤੋੜਿਆ ਹੈ ਉੱਥੇ ਹੀ ਤੇਲ ਕੰਪਨੀਆਂ ਨੇ ਕਮਾਈ ਦੇ ਚੋਖੇ ਰਿਕਾਰਡ ਬਣਾਏ ਹਨ। ਤੇਲ ਕੰਪਨੀਆਂ ਦੀਆਂ ਅਮੀਰੀਆਂ ਦੇ ਨਵੇਂ ਰਿਕਾਰਡ ਕਾਇਮ ਹੋਏ ਹਨ। ਇਸ ਦਾ ਖੁਲਾਸਾ ਆਰਟੀਆਈ ਰਾਹੀਂ ਕੰਪਨੀਆਂ ਦੀ ਸਾਲਾਨ ਰਿਪੋਰਟ ਵਿੱਚ ਹੋਇਆ ਹੈ। ਇਹ ਖੁਲਾਸਾ ਜਾਣਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।

ਆਰਟੀਆਈ ਕਾਰਕੁਨ ਅਤੇ ਵਕੀਲ ਦਿਨੇਸ਼ ਚੱਢਾ ਨੇ ਤੇਲ ਕੰਪਨੀਆਂ ਦੀਆਂ ਸਾਲਾਨਾ ਰਿਪੋਰਟਾਂ ਦੇ ਆਧਾਰ ’ਤੇ ਅੰਕੜੇ ਜਾਰੀ ਕਰਕੇ ਵੱਡੇ ਖ਼ੁਲਾਸੇ ਕੀਤੇ ਹਨ। ਚੱਢਾ ਮੁਤਾਬਿਕ ਭਾਰਤ ਪੈਟਰੋਲੀਅਮ ਦੀਆਂ ਸਾਲਾਨਾ ਆਮਦਨ ਰਿਪੋਰਟਾਂ ਅਨੁਸਾਰ ਇਸ ਕੰਪਨੀ ਨੇ 2016-17 ਦੌਰਾਨ 8039 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਜਦਕਿ 2015-16 ਦੌਰਾਨ 1756 ਕਰੋੜ ਰੁਪਏ ਅਤੇ 2014-15 ਦੌਰਾਨ 5085 ਕਰੋੜ ਰੁਪਏ ਕਮਾਏ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

My Chatbot
Powered by Replace Me