Home / Breaking News / ਰਾਮ ਰਹੀਮ ਦੀ ਹਨੀਪ੍ਰੀਤ ਦੇ ਥਾਂ-ਥਾਂ ਲੱਗਣ ਲੱਗੇ ਪੋਸਟਰ

ਰਾਮ ਰਹੀਮ ਦੀ ਹਨੀਪ੍ਰੀਤ ਦੇ ਥਾਂ-ਥਾਂ ਲੱਗਣ ਲੱਗੇ ਪੋਸਟਰ

ਰਾਮ ਰਹੀਮ ਦੀ ਹਨੀਪ੍ਰੀਤ ਦੇ ਥਾਂ-ਥਾਂ ਲੱਗਣ ਲੱਗੇ ਪੋਸਟਰ

ਰਾਮ ਰਹੀਮ -16-09-17 ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਤਲਾਸ਼ ਲਈ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸੇ ਤਲਾਸ਼ ‘ਚ ਅੱਗੇ ਵਧਦਿਆਂ ਭਾਰਤ ਨੇਪਾਲ ਬਾਰਡਰ ‘ਤੇ ਹਰ ਜਗ੍ਹਾ ਹਨੀਪ੍ਰੀਤ ਦੇ ਪੋਸਟਰ ਲਗਾ ਦਿੱਤੇ ਗਏ ਹਨ। ਭਾਰਤ ਤੋਂ ਨੇਪਾਲ ਜਾਣ ਵਾਲੇ ਲੋਕਾਂ ਦੀ ਸਖਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਤੇ ਐਸ.ਐਸ.ਬੀ. ਦੇ ਜਵਾਨ ਚੱਪੇ-ਚੱਪੇ ਦੀ ਨਿਗਰਾਣੀ ਕਰ ਰਹੇ ਹਨ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...