Breaking News
Home / Entertainment / Bollywood / ਰਾਖੀ ਸਾਵੰਤ ਦੀ ਲੁਧਿਆਣਾ ਅਦਾਲਤ ‘ਚ ਅੱਜ ਪੇਸ਼ੀ

ਰਾਖੀ ਸਾਵੰਤ ਦੀ ਲੁਧਿਆਣਾ ਅਦਾਲਤ ‘ਚ ਅੱਜ ਪੇਸ਼ੀ

ਰਾਖੀ ਸਾਵੰਤ ਦੀ ਲੁਧਿਆਣਾ ਅਦਾਲਤ ‘ਚ ਅੱਜ ਪੇਸ਼ੀ

ਵਾਲਮੀਕ -19-09-17 ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰਾਖੀ ਸਾਵੰਤ ਮੰਗਲਵਾਰ ਨੂੰ ਸਥਾਨਕ ਅਦਾਲਤ ‘ਚ ਪੇਸ਼ ਹੋਵੇਗੀ। ਰਾਖੀ ਸਾਵੰਤ ਨੂੰ ਜੂਡੀਸ਼ੀਅਲ ਮੈਜਿਸਟ੍ਰੇਟ ਵਿਸ਼ਵ ਗੁਪਤਾ ਦੀ ਅਦਾਲਤ ‘ਚ ਤਲਬ ਕੀਤਾ ਗਿਆ ਹੈ। ਪਿਛਲੇ ਤਰੀਕ ‘ਤੇ ਰਾਖੀ ਸਾਵੰਤ ਦੇ ਖਿਲਾਫ ‘ਨੋਟਿਸ ਆਫ ਐਕਿਊਜ਼ੇਸ਼ਨ’ ਜਾਰੀ ਕੀਤਾ ਗਿਆ ਸੀ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *