Home / Featured / ਹਨੀਪ੍ਰੀਤ ਨੇ ਡੇਰੇ ਨੇਪਾਲ ਦੇ ਬਿਰਾਟਨਗਰ ‘ਚ ਲਾਏ

ਹਨੀਪ੍ਰੀਤ ਨੇ ਡੇਰੇ ਨੇਪਾਲ ਦੇ ਬਿਰਾਟਨਗਰ ‘ਚ ਲਾਏ

ਹਨੀਪ੍ਰੀਤ ਨੇ ਡੇਰੇ ਨੇਪਾਲ ਦੇ ਬਿਰਾਟਨਗਰ ‘ਚ ਲਾਏ

ਰੋਹਤਕ -20-09-17 ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਉਸ ਨੂੰ ਸਜ਼ਾ ਦੇ ਐਲਾਨ ਹੋਣ ਤੋਂ ਬਾਅਦ ਫਰਾਰ ਹੈ। ਕੁਝ ਸਮਾਂ ਪਹਿਲਾਂ ਹਨੀਪ੍ਰੀਤ ਦੀ ਮੌਜੂਦਾ ਸਥਿਤੀ ਬਾਰੇ ਵੱਡਾ ਖੁਲਾਸਾ ਹੋਇਆ ਹੈ। ਖ਼ਬਰ ਆਈ ਹੈ ਕਿ ਹਨੀਪ੍ਰੀਤ ਨੇਪਾਲ ਦੇ ਬਿਰਾਟਨਗਰ ਵਿੱਚ ਲੁਕੀ ਹੋਈ ਹੈ। ਉੱਥੋਂ ਦੇ ਵਾਸੀ ਨੇ ਦੱਸਿਆ ਕਿ ਉਸ ਨੇ ਡੇਰਾ ਪ੍ਰੇਮੀ ਪ੍ਰੀਤਮ ਸਿੰਘ ਦੇ ਘਰ ਸ਼ਰਨ ਲਈ ਹੋਈ ਹੈ।

ਨੇਪਾਲ ਦੇ ਧਰਾਨ-ਇਟਹਰੀ ਵਿੱਚ ਲੁਕੇ ਹੋਣ ਦੀ ਖ਼ਬਰ ਉੱਡ ਜਾਣ ਤੋਂ ਬਾਅਦ ਪ੍ਰੀਤਮ ਸਿੰਘ ਨੇ ਉਸ ਨੂੰ ਬਿਰਾਟਨਗਰ ਤਬਦੀਲ ਕਰ ਦਿੱਤਾ ਗਿਆ। ਬਿਰਾਟਨਗਰ ਨੇਪਾਲ ਦਾ ਦੂਜਾ ਵੱਡਾ ਸ਼ਹਿਰ ਹੈ। ਇਹ ਧਰਾਨ-ਈਟਾਨਗਰ ਮੁੱਖ ਮਾਰਗ ਤੋਂ 26 ਕਿਲੋਮੀਟਰ ਦੂਰ ਹੈ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

My Chatbot
Powered by Replace Me