Home / Breaking News / 50 ਗਜ਼ ਜ਼ਮੀਨ ‘ਤੇ 20 ਰੁਪਏ ਦਿਹਾੜੀ ਕਰਦਾ ਕਰੋੜਾਂ ਦਾ ਮਾਲਕ

50 ਗਜ਼ ਜ਼ਮੀਨ ‘ਤੇ 20 ਰੁਪਏ ਦਿਹਾੜੀ ਕਰਦਾ ਕਰੋੜਾਂ ਦਾ ਮਾਲਕ

50 ਗਜ਼ ਜ਼ਮੀਨ ‘ਤੇ 20 ਰੁਪਏ ਦਿਹਾੜੀ ਕਰਦਾ ਕਰੋੜਾਂ ਦਾ ਮਾਲਕ

ਕਰੋੜਾਂ -20-09-17 ਦੀ ਜ਼ਮੀਨਾਂ ਤੇ ਪ੍ਰੇਮੀਆਂ ਤੋਂ ਖੇਤੀ ਕਰਾਉਂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 50 ਗਜ਼ ਜ਼ਮੀਨ ‘ਤੇ 20 ਰੁਪਏ ਦਿਹਾੜੀ ਨਾਲ ਖੇਤੀ ਦਾ ਕੰਮ ਕਰਦਾ ਹੈ। ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਜੇਲ੍ਹ ਕੱਟ ਰਹੇ ਬਲਾਤਕਾਰੀ ਬਾਬੇ ਨੇ ਸ਼ਾਇਦ ਸੁਫਨੇ ਵਿੱਚ ਨਹੀਂ ਸੋਚਿਆ ਹੋਵੇਗਾ ਕਿ ਕਦੇ ਉਸਨੂੰ ਇਹ ਦਿਨ ਦੇਖਣੇ ਪੈਣਗੇ।

ਇਸ ਸਬੰਧੀ ਹਰਿਆਣਾ ਜੇਲ੍ਹ ਦੇ ਹੈੱਡਕੁਆਰਟਰ ‘ਚ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਜੇਲ੍ਹ ਦੇ ਡੀ. ਜੀ. ਪੀ. ਕੇ. ਪੀ. ਸਿੰਘ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਉਸ ਦੇ ਦਿਨ ਦੇ ਕੰਮ ਲਈ 20 ਰੁਪਏ ਦਿਹਾੜੀ ਦਿੱਤੀ ਜਾ ਰਹੀ ਹੈ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *