Home / Breaking News / ਮਨਪ੍ਰੀਤ ਬਾਦਲ ਨੇ ਪੇਂਡੂ ਖੇਡ ਮੇਲੇ ਦਾ ਕੀਤਾ ਉਦਘਾਟਨ

ਮਨਪ੍ਰੀਤ ਬਾਦਲ ਨੇ ਪੇਂਡੂ ਖੇਡ ਮੇਲੇ ਦਾ ਕੀਤਾ ਉਦਘਾਟਨ

ਮਨਪ੍ਰੀਤ ਬਾਦਲ ਨੇ ਪੇਂਡੂ ਖੇਡ ਮੇਲੇ ਦਾ ਕੀਤਾ ਉਦਘਾਟਨ

ਬਾਬਾ ਸ਼ੇਖ ਫਰੀਦ -24-09-17 ਆਗਮਨ ਪੁਰਬ ਦੇ ਮੌਕੇ ਪੇਂਡੂ ਖੇਡ ਮੇਲਾ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਪੰਜਾਬ ਦੇ ਖਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਪੇਂਡੂ ਖੇਡ ਮੇਲੇ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਉਨਾਂ ਨਾਲ ਸਥਾਨਕ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਵੀ ਮੌਜੂਦ ਸਨ।

ਇਸ ਤੋਂ ਇਲਾਵਾ ਲੋਕਾਂ ਵਲੋਂ ਊਠ ਅਤੇ ਘੋੜੀਆਂ ਸ਼ਿੰਗਾਰ ਕੇ ਇਸ ਮੇਲੇ ਵਿਚ ਲਿਆਂਦੀਆਂ ਗਈਆਂ। ਮੇਲੇ ਦੌਰਾਨ ਖਾਸ ਖਿੱਚ ਦਾ ਕੇਂਦਰ ਰਿਹਾ ਘੋੜੀਆਂ ਅਤੇ ਊਠਾਂ ਦਾ ਨਾਚ।ਇਸ ਤੋਂ ਇਲਾਵਾ ਇਸ ਮੌਕੇ ਰੱਸਾਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *