Breaking News
Home / Breaking News / ਚਰਣਜੀਤ ਚੰਨੀ ਨੇ ਆਹ ਕੀ ਕਰ ਦਿੱਤਾ ?

ਚਰਣਜੀਤ ਚੰਨੀ ਨੇ ਆਹ ਕੀ ਕਰ ਦਿੱਤਾ ?

ਚਰਣਜੀਤ ਚੰਨੀ ਨੇ ਆਹ ਕੀ ਕਰ ਦਿੱਤਾ ?

ਪੰਜਾਬ- 25-09-17 ਦੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਡਾਕਟਰ ਦੀ ਡਿਗਰੀ (ਪੀ ਐੱਚ ਡੀ) ਕਰਨ ਦੇ ਸੁਫਨੇ ਖਾਤਰ ਪੰਜਾਬ ਯੂਨੀਵਰਸਿਟੀ ਨੇ ਨਿਯਮਾਂ ਵਿੱਚ ਬਦਲਾਅ ਕਰ ਕੇ ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਪਾਸ ਹੋਣ ਦੇ ਨੰਬਰ ਘਟਾ ਦਿੱਤੇ ਹਨ। ਹੁਣ ਪੀ ਐੱਚ ਡੀ ਵਾਸਤੇ ਸਾਂਝਾ ਦਾਖਲਾ ਟੈਸਟ ਪਾਸ ਕਰਨ ਲਈ ਚਾਲੀ ਨੰਬਰ ਹੀ ਹਾਸਲ ਕਰ ਲੈਣੇ ਕਾਫੀ ਸਮਝੇ ਜਾਣਗੇ।

ਪੰਜਾਬ ਯੂਨੀਵਰਸਿਟੀ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਪੀ ਐਚ ਡੀ ਵਿੱਚ ਦਾਖਲਾ ਹੋ ਸਕੇਗਾ। ਪਹਿਲਾਂ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਾਂਝੇ ਦਾਖਲਾ ਟੈਸਟ ਵਿੱਚ ਪੰਜਾਹ ਨੰਬਰ ਲੈਣੇ ਜ਼ਰੂਰੀ ਸਨ। ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਾਂਝੇ ਦਾਖਲਾ ਟੈਸਟ ਵਿੱਚੋਂ ਪੰਜਾਹ ਤੋਂ ਘੱਟ ਨੰਬਰ ਮਿਲੇ ਸਨ ਜਿਸ ਕਰ ਕੇ ਉਨ੍ਹਾਂ ਦੀ ਪੀ ਐਚ ਡੀ ਕਰਨ ਦਾ ਸੁਫਨਾ ਟੁੱਟ ਗਿਆ ਸੀ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *