Home / Featured / ਜਾਖੜ ਨੇ ਭਾਜਪਾ ‘ਤੇ ਲੋਕਾਂ ਨੂੰ ‘ਪਲਾਇਨ’ ਵੱਲ ਧਕੇਲਣ ਦਾ ਲਗਾਇਆ ਦੋਸ਼

ਜਾਖੜ ਨੇ ਭਾਜਪਾ ‘ਤੇ ਲੋਕਾਂ ਨੂੰ ‘ਪਲਾਇਨ’ ਵੱਲ ਧਕੇਲਣ ਦਾ ਲਗਾਇਆ ਦੋਸ਼

ਜਾਖੜ ਨੇ ਭਾਜਪਾ ‘ਤੇ ਲੋਕਾਂ ਨੂੰ ‘ਪਲਾਇਨ’ ਵੱਲ ਧਕੇਲਣ ਦਾ ਲਗਾਇਆ ਦੋਸ਼

ਸੁਨੀਲ ਜਾਖੜ -25-07-17 ਨੇ ਅੱਜ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਤੇ ਉਸ ‘ਤੇ ਜਨਵਿਰੋਧੀ ਨੀਤੀਆਂ ਅਪਨਾਉਣ ਤੇ ਲੋਕਾਂ ਨੂੰ ‘ਪਲਾਇਨ’ ਕਰਨ ਵੱਲ ਧਕੇਲਨ ਦਾ ਦੋਸ਼ ਲਗਾਇਆ। 11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਤੋਂ ਪਹਿਲਾਂ ਪਾਰਟੀ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਇਸ ਦਾਅਵੇ ਨੂੰ ਬਕਵਾਸ ਕਹਿ ਕੇ ਖਾਰਜ ਕਰ ਦਿੱਤਾ ਕਿ ਉਹ ਬਾਹਰੀ ਹਨ। ਉਨ੍ਹਾਂ ਨੇ ਆਪਣਾ ਭਾਸ਼ਣ ਕਿਸਾਨਾਂ ਦੇ ਕਲਿਆਣ, ਵਿਕਾਸ ਤੇ ਨਾਜਾਇਜ਼ ਮਾਈਨਿੰਗ ਜਿਹੇ ਅਹਿਮ ਮੁੱਦਿਆਂ ‘ਤੇ ਕੇਂਦਰਿਤ ਰੱਖਿਆ। ਸੂਬਾ ਕਾਂਗਰਸ ਨੇ ਕਿਹਾ, ”ਸਾਬਕਾ ਸੰਸਦ ਵਿਨੋਦ ਖੰਨਾ, ਜਿਨ੍ਹਾਂ ਦੇ ਦਿਹਾਂਤ ਨਾਲ ਇਸ ਉਪ ਚੋਣ ਦੀ ਜ਼ਰੂਰਤ ਪੈਦਾ ਹੋਈ, ਵੀ ਬਾਹਰੀ ਸੀ, ਜਿਵੇਂ ਕਿ ਅਮਰਿੰਦਰ ਸਿੰਘ ਅੰਮ੍ਰਿਤਸਰ ਸੰਸਦੀ ਸੀਟ ‘ਤੇ ਸਨ, ਜਦ ਉਨ੍ਹਾਂ ਨੇ ਲੋਕਸਭਾ ਚੋਣਾਂ ‘ਚ ਅਰੁਣ ਜੇਤਲੀ ਨੂੰ ਹਰਾਇਆ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me