Breaking News
Home / Featured / ਰਾਮ ਰਹੀਮ ਖਿਲਾਫ ਖੱਟੇ ਦੀ ਅਰਜ਼ੀ ਖਾਰਜ਼

ਰਾਮ ਰਹੀਮ ਖਿਲਾਫ ਖੱਟੇ ਦੀ ਅਰਜ਼ੀ ਖਾਰਜ਼

ਰਾਮ ਰਹੀਮ ਖਿਲਾਫ ਖੱਟੇ ਦੀ ਅਰਜ਼ੀ ਖਾਰਜ਼

ਸੀਬੀਆਈ -25-09-17 ਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਰੀਬੀ ਰਹੇ ਖੱਟਾ ਸਿੰਘ ਦੀ ਗਵਾਹੀ ਦੀ ਅਰਜ਼ੀ ਖਾਰਜ਼ ਕਰ ਦਿੱਤਾ ਹੈ। ਸੀਬੀਆਈ ਸੂਤਰਾਂ ਮੁਤਾਬਕ ਅਰਜ਼ੀ ਇਸ ਕਰਕੇ ਖਾਰਜ਼ ਕੀਤੀ ਗਈ ਹੈ ਕਿਉਂਕਿ ਖੱਟਾ ਸਿੰਘ ਪਹਿਲਾਂ ਗਵਾਹੀ ਤੋਂ ਮੁੱਕਰ ਗਿਆ ਸੀ। ਖੱਟਾ ਸਿੰਘ ਨੇ ਖੁਦ ਕਿਹਾ ਸੀ ਕਿ ਉਹ ਉਸ ਸਮੇਂ ਡਰਦੇ ਨੇ ਬਿਆਨ ਬਦਲ ਦਿਤਾ ਸੀ ਪਰ ਉਹ ਹੁਣ ਸੱਚ ਦੱਸਣਾ ਚਾਹੁੰਦਾ ਹੈ।

ਖੱਟਾ ਸਿੰਘ ਦੇ ਵਕੀਲ ਨਵਕਿਰਨ ਸਿੰਘ ਕਹਿਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਖੱਟਾ ਸਿੰਘ ਦਾ ਬਿਆਨ ਬਹੁਤ ਜ਼ਰੂਰੀ ਹੈ ਤਾਂ ਕਿ ਡੇਰਾ ਮੁਖੀ ਦੇ ਕਤਲ ਕੇਸ ਦਾ ਪੂਰਾ ਸੱਚ ਸਾਹਮਣੇ ਆ ਸਕੇ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *