Breaking News
Home / Breaking News / ਭਾਰਤੀ ਸ਼ੇਰ ਆਸਟ੍ਰੇਲੀਆ ਤੋਂ ਇਹ ਸੀਰੀਜ਼ ਖੋਹਣਗੇ

ਭਾਰਤੀ ਸ਼ੇਰ ਆਸਟ੍ਰੇਲੀਆ ਤੋਂ ਇਹ ਸੀਰੀਜ਼ ਖੋਹਣਗੇ

ਭਾਰਤੀ ਸ਼ੇਰ ਆਸਟ੍ਰੇਲੀਆ ਤੋਂ ਇਹ ਸੀਰੀਜ਼ ਖੋਹਣਗੇ

ਭਾਰਤ-ਆਸਟ੍ਰੇਲੀਆ -26-09-17 ਇੱਕ ਦਿਨਾ ਲੜੀ ਦੇ ਪਹਿਲੇ ਤਿੰਨ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਟੀਮ ਇੰਡੀਆ ਨੇ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਬੀਤੀ ਰਾਤ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਜਿੱਤ ਦੇ ਨਾਲ ਹੀ ਟੀਮ ਇੰਡੀਆ ਲੜੀ ‘ਤੇ ਕਾਬਜ਼ ਹੋ ਗਈ ਹੈ।ਇਸ ਤੋਂ ਬਾਅਦ ਆਸਟ੍ਰੇਲੀਆ ਵਿਰੁੱਧ ਆਖ਼ਰੀ ਦੋ ਇੱਕ ਦਿਨਾਂ ਲਈ ਬੀ.ਸੀ.ਸੀ.ਸੀ.ਆਈ. ਦੇ ਚੋਣਕਾਰਾਂ ਨੇ ਰਹਿੰਦਰ ਜਡੇਜਾ ਨੂੰ ਬਾਹਰ ਕਰਦਿਆਂ ਖੱਬੇ ਹੱਥ ਦੇ ਫਿਰਕੀ ਗੇਂਦਬਾਜ਼ ਅਕਸ਼ਰ ਪਟੇਲ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *