Breaking News
Home / Breaking News / 10 ਲੱਖ ਫੋਲੋਅਰਜ਼ ਜੁੜੇ ਰਾਹੁਲ ਦੇ ਟਵਿੱਟਰ ‘ਤੇ 2 ਮਹੀਨਿਆਂ ‘ਚ

10 ਲੱਖ ਫੋਲੋਅਰਜ਼ ਜੁੜੇ ਰਾਹੁਲ ਦੇ ਟਵਿੱਟਰ ‘ਤੇ 2 ਮਹੀਨਿਆਂ ‘ਚ

10 ਲੱਖ ਫੋਲੋਅਰਜ਼ ਜੁੜੇ ਰਾਹੁਲ ਦੇ ਟਵਿੱਟਰ ‘ਤੇ 2 ਮਹੀਨਿਆਂ ‘ਚ

ਰਾਹੁਲ ਗਾਂਧੀ -26-09-17 ਦੇ ਟਵਿੱਟਰ ‘ਤੇ ਪਿਛਲੇ 2 ਮਹੀਨਿਆਂ ‘ਚ 10 ਲੱਖ ਫੋਲੋਅਰਜ਼ ਜੁੜੇ ਹਨ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਕਾਂਗਰਸ ਦੀ ਵਧ ਰਹੀ ਸਰਗਰਮੀ ਸਾਫ਼ ਦਿਖਾਈ ਦਿੰਦੀ ਹੈ। ਟਵਿੱਟਰ ‘ਤੇ ਫੋਲੋਅਰਜ਼ ਦੀ ਗਿਣਤੀ ਵਧਣ ਨਾਲ ਕਾਂਗਰਸ ਕਾਫੀ ਉਤਸ਼ਾਹਤ ਹੈ। ਕਾਂਗਰਸ ਸੋਸ਼ਲ ਮੀਡੀਆ ‘ਤੇ ਨਵੀਂ ਆਈ ਹੈ। ਅਜੇ ਤੱਕ ਭਾਜਪਾ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ‘ਤੇ ਦਬਾਦਬਾ ਹੈ।

ਜੁਲਾਈ 2017 ‘ਚ ਰਾਹੁਲ ਦੇ ਟਵਿੱਟਰ ‘ਤੇ ਫੋਲੋਅਰਜ਼ ਦੀ ਗਿਣਤੀ 24.93 ਲੱਖ ਸੀ, ਜੋ ਸਤੰਬਰ ਤੱਕ ਵਧ ਕੇ 34 ਲੱਖ ਹੋ ਗਈ। ਇਹ ਵਾਧਾ ਸੋਸ਼ਲ ਮੀਡੀਆ ‘ਤੇ ਜ਼ਿਆਦਾ ਧਿਆਨ ਦੇਣ ਕਾਰਨ ਹੋਇਆ, ਜਿਸ ਕਾਰਨ ਫੋਲੋਅਰਜ਼ ਦਾ ਆਕਰਸ਼ਨ ਵਧਿਆ। ਰਾਹੁਲ ਦੇ ਟਵਿੱਟਰ ‘ਤੇ ਫੋਲੋਅਰਜ਼ ਦੀ ਗਿਣਤੀ ਵਧਣ ਦਾ ਕਾਰਨ ਇਹ ਹੈ ਕਿ ਪਾਰਟੀ ਦੇ ਸਾਰੇ ਛੋਟੇ-ਵੱਡੇ ਨੇਤਾ ਹੁਣ ਉਨ੍ਹਾਂ ਦੇ ਟਵਿੱਟਰ ਨਾਲ ਜੁੜ ਗਏ ਹਨ।

About admin

Check Also

ਸੁੱਖਾ’ ਸੁਖਪਾਲ ਖਹਿਰਾ ਸੋਸ਼ਲ ਮੀਡੀਆ ‘ਚ ਚਰਚਿਤ : ਜਗੀਰ ਕੌਰ

ਜਲੰਧਰ,17/11/17 :- ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ...

Leave a Reply

Your email address will not be published. Required fields are marked *