Home / Featured / ਐੱਨ. ਆਰ. ਆਈਜ਼. ਦੀ ਵਧੀ ਕਮਾਈ -ਜਾਣੋ ਕਾਰਨ

ਐੱਨ. ਆਰ. ਆਈਜ਼. ਦੀ ਵਧੀ ਕਮਾਈ -ਜਾਣੋ ਕਾਰਨ

ਐੱਨ. ਆਰ. ਆਈਜ਼. ਦੀ ਵਧੀ ਕਮਾਈ -ਜਾਣੋ ਕਾਰਨ

ਡਾਲਰ -27-09-17 ਦੇ ਮੁਕਾਬਲੇ ਰੁਪਏ ਦਾ ਮੁੱਲ ਡਿੱਗਣ ਨਾਲ ਜਾਂ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ ਅਤੇ ਡੀਜ਼ਲ ‘ਤੇ ਵੀ ਅਸਰ ਹੋਵੇਗਾ, ਜਿਸ ਨਾਲ ਕੀਮਤਾਂ ਵਧਣ ਦੇ ਆਸਾਰ ਹਨ। ਉੱਥੇ ਹੀ, ਸੋਨਾ ਇੰਪੋਰਟ ਕਰਨਾ ਵੀ ਮਹਿੰਗਾ ਪਵੇਗਾ। ਹਾਲਾਂਕਿ ਇਸ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋ ਰਿਹਾ ਹੈ। 1 ਸਤੰਬਰ ਤੋਂ ਬਾਅਦ ਡਾਲਰ ਅਤੇ ਦਿਰਹਮ ਦੀ ਮਜ਼ਬੂਤੀ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋਇਆ ਹੈ।

ਸਤੰਬਰ ਦੀ ਸ਼ੁਰੂਆਤ ‘ਚ ਡਾਲਰ ਦਾ ਮੁੱਲ 64.02 ਰੁਪਏ ਸੀ, ਜੋ 26 ਸਤੰਬਰ ਨੂੰ 65.45 ਰੁਪਏ ‘ਤੇ ਪਹੁੰਚ ਗਿਆ। ਉੱਥੇ ਹੀ, ਇਸ ਤਰ੍ਹਾਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ਦੀ ਕਰੰਸੀ ਵੀ ਮਜ਼ਬੂਤ ਹੋਈ ਹੈ। 1 ਸਤੰਬਰ 2017 ਨੂੰ ਤਕਰੀਬਨ 17.46 ਰੁਪਏ ‘ਤੇ ਰਿਹਾ ਦਿਰਹਮ, ਹੁਣ ਤਕ ਤਕਰੀਬਨ 17.80 ਰੁਪਏ ‘ਤੇ ਪਹੁੰਚ ਗਿਆ ਹੈ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me