Breaking News
Home / Featured / ਮੋਦੀ ਨੂੰ 2005 ‘ਚ ਵੀਜ਼ਾ ਨਾ ਦੇਣਾ ਵੱਡੀ ਭੁੱਲ -: ਅਮਰੀਕਾ

ਮੋਦੀ ਨੂੰ 2005 ‘ਚ ਵੀਜ਼ਾ ਨਾ ਦੇਣਾ ਵੱਡੀ ਭੁੱਲ -: ਅਮਰੀਕਾ

ਮੋਦੀ ਨੂੰ 2005 ‘ਚ ਵੀਜ਼ਾ ਨਾ ਦੇਣਾ ਵੱਡੀ ਭੁੱਲ -: ਅਮਰੀਕਾ

2005 ‘ਚ -27-09-17 ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਸੀ। ਅਮਰੀਕੀ ਕਾਂਗਰਸ ‘ਚ 1998 ‘ਚ ਪਾਸ ਇੰਨਟਰਨੈਸ਼ਨਲ ਰਿਲੀਜਸ ਫਰੀਡਮ ਐਕਟ ਦੇ ਤਹਿਤ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਅਮਰੀਕਾ ਦੇ ਇਤਹਾਸ ‘ਚ ਇਸ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਕਦੇ ਅਜਿਹਾ ਨਹੀਂ ਹੋਇਆ ਕਿ ਕਿਸੇ ਵਿਅਕਤੀ ਨੂੰ ਇਸ ਕਾਨੂੰਨ ਦੇ ਤਹਿਤ ਵੀਜ਼ਾ ਨਾ ਦਿੱਤਾ ਗਿਆ ਹੋਵੇ, ਪਰ ਅਮਰੀਕਾ ਨੂੰ ਅੱਜ ਆਪਣੀ ਗਲਤੀ ‘ਤੇ ਅਫਸੋਸ ਹੁੰਦਾ ਹੈ ਕਿ ਕੈਪੀਟਲ ਹਿਲ ਨੇ ਕਿਉਂ ਅਜਿਹਾ ਫੈਸਲਾ ਲਿਆ। ਅਮਰੀਕਾ ਦੇ ਸਾਬਕਾ ਸੈਨੇਟਰ ਅਤੇ ਬਹੁਚਰਚਿਤ ਪ੍ਰੈਸਲਦ ਕਾਨੂੰਨ ਨੂੰ ਪਾਸ ਕਰਵਾਉਣ ਵਾਲੇ ਲੈਰੀ ਪ੍ਰੈਸਲਰ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਵੀਜ਼ਾ ਨਾ ਦੇਣਾ ਅਮਰੀਕਾ ‘ਤੇ ਇਕ ਬਦਨੁਮਾ ਦਾਗ ਹੈ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me