Breaking News
Home / Breaking News / ਅਮਰੀਕਾ: ਮਿਊਜ਼ਿਕ ਫੈਸਟੀਵਲ ਲਾਸ ਵੇਗਾਸ ‘ਚ ‘ਚ ਫਾਇਰਿੰਗ

ਅਮਰੀਕਾ: ਮਿਊਜ਼ਿਕ ਫੈਸਟੀਵਲ ਲਾਸ ਵੇਗਾਸ ‘ਚ ‘ਚ ਫਾਇਰਿੰਗ

ਅਮਰੀਕਾ: ਮਿਊਜ਼ਿਕ ਫੈਸਟੀਵਲ ਲਾਸ ਵੇਗਾਸ ‘ਚ ‘ਚ ਫਾਇਰਿੰਗ

ਅਮਰੀਕਾ -2-10-17 ਦੇ ਲਾਸ ਵੇਗਾਸ ‘ਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਇਕ ਬੰਦੂਕਧਾਰੀ ਨੇ ਮੰਡਾਲੇ ਬੇ ਰਿਸੋਰਟ ‘ਚ ਕਸੀਨੋ ‘ਤੇ ਹਮਲਾ ਕਰ ਦਿੱਤਾ ਹੈ। ਇਥੇ ਕੰਟਰੀ ਮਿਊਜ਼ਿਕ ਫੈਸਟੀਵਲ ਹੋ ਰਿਹਾ ਸੀ ਉਸੇ ਦੌਰਾਨ ਹਮਲਾਵਰ ਅੰਦਰ ਦਾਖਲ ਹੋ ਗਿਆ ਅਤੇ ਮਸ਼ੀਨਗਨ ਨਾਲ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *