Home / Breaking News / ਹੋਰ ਆਸਾਨ ਹੋਵੇਗਾ ਪਾਸਪੋਰਟ ਬਣਾਉਣਾ

ਹੋਰ ਆਸਾਨ ਹੋਵੇਗਾ ਪਾਸਪੋਰਟ ਬਣਾਉਣਾ

ਹੋਰ ਆਸਾਨ ਹੋਵੇਗਾ ਪਾਸਪੋਰਟ ਬਣਾਉਣਾ

ਪਾਸਪੋਰਟ -3-10-17 ਬਣਾਉਣ ਲਈ ਹੁਣ ਜ਼ਿਆਦਾ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਖਬਰਾਂ ਮੁਤਾਬਕ, ਸਰਕਾਰ ਪਾਸਪੋਰਟ ਨਿਯਮਾਂ ‘ਚ ਬਦਲਾਅ ਕਰ ਰਹੀ ਹੈ, ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਪਾਸਪੋਰਟ ਬਣਾਉਣ ਲਈ ਜਨਮ ਪ੍ਰਮਾਣ ਪੱਤਰ ਦੇਣਾ ਜ਼ਰੂਰੀ ਨਹੀਂ ਹੋਵੇਗਾ। ਆਧਾਰ ਕਾਰਡ ਨੂੰ ਪੱਕਾ ਸਬੂਤ ਮੰਨਿਆ ਜਾਵੇਗਾ। ਜੇਕਰ ਆਧਾਰ ਕਾਰਡ ‘ਚ ਸਹੀ ਪਤਾ ਦਰਜ ਹੈ ਤਾਂ ਉਸ ਨੂੰ ਹੀ ਤੁਹਾਡੇ ਜਨਮ ਪ੍ਰਮਾਣ ਪੱਤਰ ਅਤੇ ਪਤੇ ਦੇ ਤੌਰ ‘ਤੇ ਦਰਜ ਕਰ ਲਿਆ ਜਾਵੇਗਾ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *