Breaking News
Home / Breaking News / ਦੋ ਰੁਪਏ ਸਸਤਾ ਪੈਟਰੋਲ ਅਤੇ ਡੀਜ਼ਲ ਅੱਜ ਰਾਤ ਤੋਂ

ਦੋ ਰੁਪਏ ਸਸਤਾ ਪੈਟਰੋਲ ਅਤੇ ਡੀਜ਼ਲ ਅੱਜ ਰਾਤ ਤੋਂ

ਦੋ ਰੁਪਏ ਸਸਤਾ ਪੈਟਰੋਲ ਅਤੇ ਡੀਜ਼ਲ ਅੱਜ ਰਾਤ ਤੋਂ

ਸਰਕਾਰ -4-10-17 ਨੇ ਪੈਟਰੋਲ-ਡੀਜਲ ‘ਤੇ ਬੇਸਿਕ ਐਕਸਾਇੰਜ਼ ਡਿਊਟੀ ਘਟਾ ਦਿੱਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਨੂੰ ਆਧਾਰ ਬਣਾ ਕੇ ਵਿੱਤੀ ਮੰਤਰਾਲੇ ਨੇ 2015 ‘ਚ ਹੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ‘ਤੇ ਉਤਪਾਦ ਫੀਸ ਬਣਾ ਦਿੱਤੀ ਹੈ।

2014 ‘ਚ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਸੀ ਅਤੇ ਇਨ੍ਹਾਂ ਦੇ 30 ਡਾਲਰ ਤਕ ਡਿੱਗਣ ਨਾਲ ਸਰਕਾਰ ਦੀ ਦਰਾਮਦ ਫੀਸ ਤੋਂ ਹੋਣ ਵਾਲੇ ਮਾਲੀਆ ਇਕ ਚੌਥਾਈ ਰਹਿ ਗਿਆ ਸੀ ਲਿਹਾਜ਼ਾ ਸਰਕਾਰ ਨੇ ਪੈਟਰੋਲ ‘ਤੇ 14 ਫੀਸਦੀ ਉਤਪਾਦ ਫੀਸ ਦੇ ਨਾਲ-ਨਾਲ 15 ਰੁਪਏ ਪ੍ਰਤੀ ਲੀਟਰ ਦਾ ਟੈਕਸ ਲੱਗਾ ਦਿੱਤਾ, ਜਦੋਂਕਿ ਡੀਜਲ ‘ਤੇ ਇਹ ਟੈਕਸ 14 ਫੀਸਦੀ ਉਤਪਾਦ ਫੀਸ ਤੋਂ ਇਲਾਵਾ 5 ਰੁਪਏ ਪ੍ਰਤੀ ਲੀਟਰ ਹੈ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *