Breaking News
Home / Featured / ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ

ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ

ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ

ਗੁਰਮੀਤ ਰਾਮ ਰਹੀਮ -4-10-17 ਖਿਲਾਫ ਲੰਬੀ ਕਾਨੂੰਨੀ ਲੜਾਈ ਲੜਨ ਵਾਲੀਆਂ ਪੀੜਿਤ ਸਾਧਵੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ । ਦੋਹਾਂ ਪੀੜਿਤਾਂ ਨੇ ਮਨੁੱਖੀ ਅਧਿਕਾਰ ਸੰਸਥਾ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਰੀਏ ਅਰਜੀ ਦਾਇਰ ਕੀਤੀ ਹੈ ਜਿਸ ਵਿੱਚ ਰਾਮ ਰਹੀਮ ਨੂੰ ਹੋਈ 10-10 ਸਾਲ ਦੀ ਸਜ਼ਾ ਨੂੰ ਨਾਕਾਫੀ ਦਸਦੇ ਹੋਏ ਉਸਦੀ 20 ਸਾਲ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ ।

ਪੀੜਿਤਾਂ ਦੇ ਵਕੀਲ ਨਵਕਿਰਨ ਸਿੰਘ ਨੇ ਦੱਿਸਆ ਕਿ ਪਟੀਸ਼ਨ ਵਿੱਚ ਿੲਹ ਕਿਹਾ ਗਿਆ ਹੈ ਕਿ ਦੋਹਾਂ ਲੜਕੀਆਂ ਨੇ ਗੁਰਮੀਤ ਰਾਮ ਰਹੀਮ ਤੇ ਆਪਣੇ ਪਿਤਾ ਵਾਂਗ ਭਰੋਸਾ ਕੀਤਾ ਸੀ ਜਿਸਨੂੰ ਉਸਨੇ ਤਾਰ ਤਾਰ ਕੀਤਾ ਲਿਹਾਜ਼ਾ ਅਜਿਹੇ ਸਖਸ਼ ਨੂੰ ਸਾਰੀ ਉਮਰ ਲਈ ਜੇਲ ਚ ਬੰਦ ਕੀਤਾ ਜਾਣਾ ਚਾਹੀਦਾ ਹੈ ।

About admin

Check Also

ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਦਫਤਰਾਂ ਦੀ ਚੈਕਿੰਗ

ਡਿਪਟੀ ਕਮਿਸ਼ਨਰ ਐਮ.ਕੇ ਅਰਵਿੰਦ ਕੁਮਾਰ ਆਈ.ਏ.ਐੱਸ ਨੇ ਅੱਜ ਮੁਕਤਸਰ ਸਾਹਿਬ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣੇ ...

My Chatbot
Powered by Replace Me