Breaking News
Home / Breaking News / ਲੰਗਾਹ ਦੀ ਅਰਜ਼ੀ ‘ਤੇ ਸੁਣਵਾਈ 6 ਅਕਤੂਬਰ ਤੱਕ ਟਲੀ

ਲੰਗਾਹ ਦੀ ਅਰਜ਼ੀ ‘ਤੇ ਸੁਣਵਾਈ 6 ਅਕਤੂਬਰ ਤੱਕ ਟਲੀ

ਲੰਗਾਹ ਦੀ ਅਰਜ਼ੀ ‘ਤੇ ਸੁਣਵਾਈ 6 ਅਕਤੂਬਰ ਤੱਕ ਟਲੀ

ਪੰਜਾਬ -4-10-17 ਹਰਿਆਣਾ ਹਾਈਕੋਰਟ ਵਿੱਚ ਦਾਇਰ ਅਗਾਂਊ ਜਮਾਨਤ ਦੀ ਅਰਜ਼ੀ ਤੇ ਸੁਣਵਾਈ 6 ਅਕਤੂਬਰ ਤੱਕ ਟਲ ਗਈ ਹੈ । ਲੰਗਾਹ ਵੱਲੋਂ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰ 72 ਘੰਟੇ ਲਈ ਅਗਾਂਊ ਜਮਾਨਤ ਮੰਗੀ ਹੈ ਤਾਂ ਜੋ ਉਹ ਗੁਰਦਾਸਪੁਰ ਅਦਾਲਤ ਵਿੱਚ ਸਰੈਂਡਰ ਕਰ ਸਕਣ ਪਰ ਅੱਜ ਹਾਈਕੋਰਟ ਵਿੱਚ ਲੰਗਾਹ ਦੀ ਅਰਜ਼ੀ ਤੇ ਸੁਣਵਾਈ ਨਹੀਂ ਹੋ ਸਕੀ ।

About admin

Check Also

ਸੁੱਖਾ’ ਸੁਖਪਾਲ ਖਹਿਰਾ ਸੋਸ਼ਲ ਮੀਡੀਆ ‘ਚ ਚਰਚਿਤ : ਜਗੀਰ ਕੌਰ

ਜਲੰਧਰ,17/11/17 :- ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ‘ਤੇ ਵੱਡਾ ਹਮਲਾ ਬੋਲਿਆ ਹੈ। ਜਲੰਧਰ ਵਿਖੇ ...

Leave a Reply

Your email address will not be published. Required fields are marked *