Breaking News
Home / Breaking News / ਪਿੱਚ ਫਿਕਸਿੰਗ : ਕ੍ਰਿਕਟ ਜਗਤ ਵਿਚ ਹੜਕੰਪ

ਪਿੱਚ ਫਿਕਸਿੰਗ : ਕ੍ਰਿਕਟ ਜਗਤ ਵਿਚ ਹੜਕੰਪ

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੁਣੇ ਇਕ ਦਿਨਾਂ ਮੈਚ ਦੇ ਰੱਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਕ ਨਿੱਜੀ ਚੈਨਲ ਵੱਲੋਂ ਪਿੱਚ ਫਿਕਸਿੰਗ ‘ਤੇ ਖੁਲਾਸੇ ਨੂੰ ਲੈ ਕੇ ਕ੍ਰਿਕਟ ਜਗਤ ਵਿਚ ਹੜਕੰਪ ਮੱਚ ਗਿਆ ਹੈ। ਬੀ.ਸੀ.ਸੀ.ਆਈ. ਇਸ ‘ਤੇ ਫ਼ੈਸਲਾ ਲਵੇਗਾ ਕਿ ਮੈਚ ਹੋਵੇਗਾ ਜਾਂ ਨਹੀਂ। ਬੀ.ਸੀ.ਸੀ.ਆਈ. ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ ਹੈ ਕਿ ਆਈ.ਸੀ.ਸੀ. ਦਾ ਮੈਚ ਰੈਫ਼ਰੀ ਇਸ ‘ਤੇ ਵਿਚਾਰ ਕਰੇਗਾ। ਖ਼ੁਲਾਸੇ ਤੋਂ ਬਾਅਦ ਪਿੱਚ ਕਿਊਰੇਟਰ ਨੂੰ ਪੁਣੇ ਵਨਡੇ ਤੋਂ ਹਟਾ ਦਿੱਤਾ ਗਿਆ ਹੈ। ਹੁਣ ਪੁਣੇ ਵਨਡੇ ਲਈ ਪਿੱਚ ਦੀ ਨਿਗਰਾਨੀ ਬੀ.ਸੀ.ਸੀ.ਆਈ. ਦੇ ਕਿਊਰੇਟਰ ਕਰਨਗੇ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *