Breaking News
Home / Entertainment / Bollywood / ਮੈਂ ਖੁਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ : ਕਪਿਲ ਸ਼ਰਮਾ

ਮੈਂ ਖੁਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ : ਕਪਿਲ ਸ਼ਰਮਾ

 

 

 

 

 

 

 

 

 ਆਪਣੇ ਸਾਥੀ ਕਲਾਕਾਰ ਸੁਨੀਲ ਗਰੋਵਰ ਨਾਲ ਝੜਪ, ਤਾਂ ਕਦੇ ਸ਼ਾਹਰੁਖ ਅਤੇ ਅਨਿਲ ਕਪੂਰ ਵਰਗੇ ਵੱਡੇ ਬਾਲੀਵੁੱਡ ਕਲਾਕਾਰਾਂ ਨਾਲ ਸ਼ੂਟਿੰਗ ਰੱਦ ਕਰਨ ਵਾਲੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦਾ ਮੰਨਣਾ ਹੈ ਕਿ ਇਹ ਸਾਲ ਸ਼ੁਰੂ ਤੋਂ ਹੀ ਉਸ ਦੇ ਲਈ ਕੁਝ ਖਾਸ ਨਹੀਂ ਰਿਹਾ। ਹਾਲਾਂਕਿ ਹੁਣ ਉਸ ਨੇ ਕਿਹਾ ਹੈ ਕਿ ਉਸ ਦੇ ਵਰਤਾਓ ਨਾਲ ਜੁੜੇ ਮੁੱਦੇ ਉਸ ਦੇ ਬਿਜ਼ੀ ਸ਼ੈਡਿਊਲ ਕਾਰਨ ਸਨ। ਕਪਿਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ”ਮੈਂ ਖੁਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਉਭਰਨ ਵਿਚ ਮੈਨੂੰ 3 ਮਹੀਨੇ ਹੋਰ ਲੱਗ ਜਾਣਗੇ। ਲੋਕ ਮੇਰੇ ਕੋਲੋਂ ਸੁਨੀਲ ਨਾਲ ਹੋਈ ਲੜਾਈ ਬਾਰੇ ਪੁੱਛਦੇ ਹਨ ਅਤੇ ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ।” 

About admin

Check Also

750 ਰੁਪਏ ਹੋਈ ਮਹਿੰਗੀ ਚਾਂਦੀ,ਜਾਣੋ ਸੋਨੇ ਦੇ ਰੇਟ

ਨਵੀਂ ਦਿੱਲੀ,18/11/17:–  ਵਿਆਹਾਂ ਦੇ ਸੀਜ਼ਨ ‘ਚ ਮੰਗ ਵਧਣ ਨਾਲ ਅੱਜ  ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ...

Leave a Reply

Your email address will not be published. Required fields are marked *