Breaking News
Home / Breaking News / ਮੋਦੀ ਨੇ ਪਾਰਟੀ ਦੇ ਆਮ ਵਰਕਰ ਨੂੰ ਕੀਤਾ ਫ਼ੋਨ

ਮੋਦੀ ਨੇ ਪਾਰਟੀ ਦੇ ਆਮ ਵਰਕਰ ਨੂੰ ਕੀਤਾ ਫ਼ੋਨ

ਵਢੋਦਰਾ ਦੇ ਇਕ ਛੋਟੇ ਜਿਹੇ ਦੁਕਾਨਦਾਰ ਤੇ ਭਾਜਪਾ ਦੇ ਇਕ ਆਮ ਜਿਹੇ ਵਰਕਰ ਗੋਪਾਲ ਭਾਈ ਗੋਹਿਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੋਨ ਕਰਕੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। 19 ਅਕਤੂਬਰ ਦੀ ਸ਼ਾਮ ਕਰੀਬ 4.30 ਵਜੇ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਗੋਹਿਲ ਦੇ ਮੋਬਾਇਲ ‘ਤੇ ਫੋਨ ਕੀਤਾ, ਤਾਂ ਉਹ ਦੀਵਾਲੀ ਦੀਆਂ ਤਿਆਰੀਆਂ ‘ਚ ਲੱਗੇ ਹੋਏ ਸਨ। ਪ੍ਰਧਾਨ ਮੰਤਰੀ ਤੇ ਗੋਹਿਲ ਵਿਚਕਾਰ ਗੱਲਬਾਤ ਦਾ ਆਡੀਓ ਕਲਿਪ ਵੱਟਸ ਐਪ ‘ਤੇ ਵਾਈਰਲ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਰੀਬ 10 ਮਿੰਟ ਤੱਕ ਗੋਹਿਲ ਤੇ ਉਨ੍ਹਾਂ ਦੀ ਪਤਨੀ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਗੁਜਰਾਤੀ ਵਿਚ ਹੈ। ਸਾਰਾ ਪਰਿਵਾਰ ਮੋਦੀ ਨਾਲ ਗੱਲ ਕਰਨ ਮਗਰੋਂ ਬੇਹਦ ਉਤਸ਼ਾਹਿਤ ਹੈ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *