Breaking News
Home / Breaking News / ਪੰਜਾਬ ‘ਚ ਸਾਹਮਣੇ ਆਇਆ ਸਨਸਨੀਖੇਜ ਮਾਮਲਾ, ਹਰਿਦੁਆਰ ਤੋਂ ਆਈ ਵਿਦਿਆਰਥਣ ਹੋਸਟਲ ‘ਚ ਮਿਲੀ ਮ੍ਰਿਤਕ

ਪੰਜਾਬ ‘ਚ ਸਾਹਮਣੇ ਆਇਆ ਸਨਸਨੀਖੇਜ ਮਾਮਲਾ, ਹਰਿਦੁਆਰ ਤੋਂ ਆਈ ਵਿਦਿਆਰਥਣ ਹੋਸਟਲ ‘ਚ ਮਿਲੀ ਮ੍ਰਿਤਕ

ਇਥੋਂ ਦੇ ਭੱਦਲ ਸਥਿਤ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਦੇ ਹੋਸਟਲ ‘ਚ ਸੋਮਵਾਰ ਸਵੇਰੇ ਇਕ ਵਿਦਿਆਰਥਣ ਸ਼ੱਕੀ ਹਾਲਤ ‘ਚ ਮ੍ਰਿਤਕ ਪਾਈ ਗਈ। ਵਿਦਿਆਰਥਣ ਦੀ ਪਛਾਣ ਰਿਤਿਕਾ ਮਲਿਕ ਦੇ ਰੂਪ ‘ਚ ਹੋਈ ਹੈ, ਜੋ ਹਰਿਦੁਆਰ ਦੀ ਰਹਿਣ ਵਾਲੀ ਸੀ ਅਤੇ ਕੰਪਾਰਟਮੈਂਟ ਕਲੀਅਰ ਕਰਨ ਲਈ ਇਥੇ ਆਈ ਸੀ। ਉਸ ਦੀ ਮੌਤ ਕਿਵੇਂ ਹੋਈ ਇਸ ਦੀ ਪੁਲਸ ਜਾਂਚ ਕਰ ਰਹੀ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *