Home / Entertainment / Bollywood / ਕਪਿਲ ਸ਼ਰਮਾ ਆਪਣੇ ਸ਼ੋਅ ਨਾਲ ਜਲਦ ਹੀ ਟੀ. ਵੀ. ‘ਤੇ ਵਾਪਸੀ ਕਰਨਗੇ

ਕਪਿਲ ਸ਼ਰਮਾ ਆਪਣੇ ਸ਼ੋਅ ਨਾਲ ਜਲਦ ਹੀ ਟੀ. ਵੀ. ‘ਤੇ ਵਾਪਸੀ ਕਰਨਗੇ

ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਨਾਲ ਟੀ. ਵੀ. ‘ਤੇ ਵਾਪਸੀ ਕਰਨ ਵਾਲੇ ਹਨ। ਇਸ ਗੱਲ ਦੀ ਪੁਸ਼ਟੀ ਖੁਦ ਚੈਨਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਹੈ। ਰਿਪੋਰਟ ਮੁਤਾਬਕ ਸੋਨੀ ਐਂਟਰਟੇਨਮੈਂਟ ਦੇ ਮੁੱਖੀ ਅਤੇ ਬਿਜਨੈੱਸ ਹੈੱਡ ਦਾਨਿਸ਼ ਖਾਨ ਨੇ ਦੱਸਿਆ ਹੈ ਕਿ ਕਪਿਲ ਜਲਦ ਹੀ ਟੀ. ਵੀ. ‘ਤੇ ਵਾਪਸੀ ਕਰਨ ਵਾਲੇ ਹਨ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *