Home / Breaking News / 1300 ਜ਼ਿੰਦਾ ਕਾਰਤੂਸ ਨਾਲ 2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

1300 ਜ਼ਿੰਦਾ ਕਾਰਤੂਸ ਨਾਲ 2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

 

 

ਦਿੱਲੀ ਪੁਲਸ ਦੀ ਸਪੈਸ਼ਲ ਟੀਮ ਨੇ 1300 ਜ਼ਿੰਦਾ ਕਾਰਤੂਸਾਂ ਦੇ ਨਾਲ ਅੱਜ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਹੀ ਨੌਜਵਾਨ ਦਿੱਲੀ ਐੱਨ. ਸੀ. ਆਰ. ਦੇ ਬਦਮਾਸ਼ਾਂ ਨੂੰ ਕਾਰਤੂਸ ਦੀ ਸਪਲਾਈ ਕਰਦੇ ਸਨ।
ਇਹ 1300 ਤੋਂ ਜ਼ਿਆਦਾ ਕਾਰਤੂਸ ਦਿੱਲੀ-ਐਨ. ਸੀ. ਆਰ. ਦੀ ਅਲੱਗ-ਅਲੱਗ ਗੈਂਗ ਨੂੰ ਸਪਲਾਈ ਹੋਣੇ ਸਨ ਪਰ ਦਿੱਲੀ ਪੁਲਸ ਦੀ ਸਪੈਸ਼ਲ ਟੀਮ ਨੇ ਰੇਡ ਕਰ ਕੇ 2 ਲੋਕਾਂ ਨੂੰ ਤਬਾਹੀ ਕਰਨ ਵਾਲੇ ਇਸ ਸਮਾਨ ਦੇ ਨਾਲ ਗ੍ਰਿਫਤਾਰ ਕਰ ਲਿਆ।
ਦਿੱਲੀ ਪੁਲਸ ਨੇ ਵਜ਼ੀਰਾਬਾਦ ਇਲਾਕੇ ਤੋਂ ਪਹਿਲਾਂ ਮਹਿਪਾਲ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੌਰਾਨ ਮਹਿਪਾਲ ਕੋਲੋਂ 360 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮਹਿਪਾਲ ਤੋਂ ਪੁੱਛ-ਗਿੱਛ ਦੇ ਬਾਅਦ ਪੁਲਸ ਨੇ ਅਲੀਗੜ੍ਹ ਤੋਂ ਸੰਦੀਪ ਨੂੰ ਗ੍ਰਿਫਤਾਰ ਕੀਤਾ ਅਤੇ ਸੰਦੀਪ ਕੋਲੋਂ 950 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *