Home / Breaking News / ਇਕ ਹਫਤੇ ਦੀ ਟ੍ਰਿਪ ਤੋਂ ਬਾਅਦ ਪਰਤੇਗੀ ਭਾਰਤ,ਮਿਸ ਵਰਲਡ

ਇਕ ਹਫਤੇ ਦੀ ਟ੍ਰਿਪ ਤੋਂ ਬਾਅਦ ਪਰਤੇਗੀ ਭਾਰਤ,ਮਿਸ ਵਰਲਡ

 

 

 

 

 

17 ਸਾਲ ਬਾਅਦ ਭਾਰਤ ਨੂੰ ਮਿਸ ਵਰਲਡ ਦਾ ਖਿਤਾਬ ਦਵਾਉਣ ਵਾਲੀ ਮਾਨੁਸ਼ੀ ਅੱਜ ਹਾਂਗਕਾਂਗ ਜਾ ਰਹੀ ਹੈ। ਇਸ ਤੋਂ ਬਾਅਦ ਮਾਨੁਸ਼ੀ ਇਕ ਹਫਤੇ ਦੇ ਲਈ ਲੰਡਨ ਟ੍ਰਿਪ ‘ਤੇ ਰਹੇਗੀ ਅਤੇ ਫਿਰ ਉਸ ਤੋਂ ਬਾਅਦ ਭਾਰਤ ਪਰਤੇਗੀ। ਮਾਨੁਸ਼ੀ ਨੇ ਕਿਹਾ ਕਿ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ‘ਚ ਰੌਸ਼ਨ ਕਰਨ ਦੀ ਉਸਨੂੰ ਬਹੁਤ ਖੁਸ਼ੀ ਹੈ। ਆਖਿਰ ਉਹ ਆਪਣੀ ਮਿੱਟੀ ਦਾ ਕੁਝ ਕਰਜ਼ ਚੁਕਾ ਸਕੀ।
ਮਾਨੁਸ਼ੀ ਹੁਣ ਇਕ ਹਫਤੇ ਲਈ ਲੰਡਨ ‘ਚ ਬਿਜ਼ੀ ਹੈ। ਉਹ ਇਕ ਕੰਨਟਰੈਕਟ ਲਈ ਉਥੇ ਗਈ ਹੈ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *