Home / Entertainment / Bollywood / ਪੰਜਾਬ ਦੇ ਸੀ. ਐੱਮ. ਦਾ ‘ਪਦਮਾਵਤੀ’ ‘ਤੇ ਬਿਆਨ, ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰਾਂਗੇ

ਪੰਜਾਬ ਦੇ ਸੀ. ਐੱਮ. ਦਾ ‘ਪਦਮਾਵਤੀ’ ‘ਤੇ ਬਿਆਨ, ਇਤਿਹਾਸ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰਾਂਗੇ

 

 

 

 

 

ਚਿਤੌੜ ਦੇ ਸਿਸੌਦੀਆ ਸ਼ਾਸਕਾਂ ਦੀ ਮਹਾਰਾਣੀ ਦੇ ਚਰਿੱਤਰ ‘ਤੇ ਕੇਂਦਰਿਤ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ਪਦਮਾਵਤੀ’ ਦੀ ਰਿਲੀਜ਼ ਦੀ ਤਰੀਕ ਟਲ ਗਈ ਹੈ। ਇਸ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ। ਹਾਲ ਹੀ ‘ਚ ਪੰਜਾਬ ਦੇ ਸੀ. ਐੱਮ. ਨੇ ‘ਪਦਮਾਵਤੀ’ ਤੇ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਨਾਲ ਕੋਈ ਵੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *