Home / Breaking News / ਬਾਰਾਤ ਦਾ ਖੂਨੀ ਸਵਾਗਤ

ਬਾਰਾਤ ਦਾ ਖੂਨੀ ਸਵਾਗਤ

ਪਿੰਡ ਕੰਬਾਲੀ ‘ਚ ਚਲ ਰਹੇ ਇਕ ਵਿਆਹ ਸਮਾਗਮ ‘ਚ ਉਸ ਸਮੇਂ ਖੂਨੀ ਮੋੜ ਲੈ ਲਿਆ, ਜਦ ਮਿਲਣੀ ਰਸਮ ਦੌਰਾਨ ਲਾੜੀ ਦੇ ਮਾਮਾ ਤੇ ਫੁੱਫੜ ਦੀ ਆਪਸ ‘ਚ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਬਹਿਸ ਕੁੱਟਮਾਰ ਤਕ ਪਹੁੰਚ ਗਈ। ਗੱਲ ਇੰਨੀ ਵੱਧ ਗਈ ਕਿ ਵਿਆਹ ‘ਚ ਹੀ ਦੋਵੇਂ ਝਗੜਨ ਲੱਗੇ। ਇਸ ਤੋਂ ਬਾਅਦ ਘਰਵਾਲੇ ਤੇ ਹੋਰ ਰਿਸ਼ਤੇਦਾਰ ਦੋ ਧਿਰਾਂ ‘ਚ ਵੰਡੇ ਗਏ ਤੇ ਝਗੜਾ ਬਹੁਤ ਵੱਧ ਗਿਆ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *