Home / Breaking News / ਰੈਂਪ ਵਾਕ ਦੌਰਾਨ ਖਿਸਕੀ ਡਰੈੱਸ, ਸ਼ਰਮ ਨਾਲ ਪਾਣੀ-ਪਾਣੀ ਹੋਈ ਅਦਾਕਾਰਾ

ਰੈਂਪ ਵਾਕ ਦੌਰਾਨ ਖਿਸਕੀ ਡਰੈੱਸ, ਸ਼ਰਮ ਨਾਲ ਪਾਣੀ-ਪਾਣੀ ਹੋਈ ਅਦਾਕਾਰਾ

ਹਾਲੀਵੁੱਡ ਅਦਾਕਾਰਾ ਐਡ੍ਰਿਏਨਾ ਅਬੀਨੇਆ ਹਮੇਸ਼ਾ ਹੀ ਹੌਟਨੈੱਸ ਕਾਰਨ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਸਪੇਨ ‘ਚ ਹੋਏ ‘GQ’ ਐਵਾਰਡਜ਼ ਸਮਾਰੋਹ ‘ਚ ਪੁੱਜੀ। ਇਸ ਦੌਰਾਨ ਉਸ ਨੇ ਬਲੈਕ ਰੰਗ ਦੀ ਟ੍ਰਾਂਸਪੇਰੈਂਟ ਡਰੈੱਸ ਪਹਿਨੀ ਸੀ, ਜਿਸ ‘ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ ਪਰ ਜਦੋਂ ਉਹ ਰੈੱਡ ਕਾਰਪੇਟ ‘ਤੇ ਆਈ ਤਾਂ ਉਸ ਦੀ ਡਰੈੱਸ ਅਚਾਨਕ ਖਿਸਕ ਗਈ।ਇਸ ਹਾਲਤ ‘ਚ ਉਹ ਕਾਫੀ ਘਰਬਾ ਗਈ ਸੀ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *