Home / Entertainment / Bollywood / ‘ਪਦਮਾਵਤੀ’ ਦੀ ਰਿਲੀਜ਼ਿੰਗ ਨੂੰ ਲੈ ਕੇ ਵਿਵਾਦ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ

‘ਪਦਮਾਵਤੀ’ ਦੀ ਰਿਲੀਜ਼ਿੰਗ ਨੂੰ ਲੈ ਕੇ ਵਿਵਾਦ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਦੀ ਅਭਿਨੈ ਫਿਲਮ ‘ਪਦਮਾਵਤੀ’ ਦੀ ਰਿਲੀਜ਼ਿੰਗ ਨੂੰ ਲੈ ਕੇ ਹੋ ਰਿਹਾ ਵਿਵਾਦ ਰੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ। ਫਿਲਮ ਨੂੰ ਲੈ ਕੇ ਹੋ ਰਹੇ ਵਿਰੋਧ ‘ਚ ‘ਆਈ. ਐੱਫ. ਟੀ. ਡੀ. ਏ’ ਫਿਲਮ ਐਂਡ ਟੇਲੀਵਿਜ਼ਨ ਉਦਯੋਗ 20 ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਫਿਲਮ ਪ੍ਰਤੀ ਸਮਰਥਨ ਜਤਾਉਣ ਲਈ, ”ਵਿਅਕਤੀਗਤ ਰਚਨਾਤਮਕਤਾ ਅਤੇ ਅਭਿਨੈਵਿਅਕਤੀ ਦੀ ਆਜਾਦੀ ਦੀ ਸੁਰੱਖਿਆ ਲਈ” 15 ਮਿੰਟ ਦੇ ‘ਬਲੈਕਆਊਟ’ ਦੀ ਯੋਜਨਾ ਬਣਾ ਰਿਹਾ ਹੈ। ਫਿਲਮ ਤੇ ਟੀ. ਵੀ. ਉਦਯੋਗ ਦੇ ਕਮਿਊਨਿਟੀ ‘ਮੈਂ ਆਜਾਦ ਹਾਂ’ ਨਾਮਕ ਬਲੈਕਆਊਟ ਵਿਰੋਧ ਪ੍ਰਦਰਸ਼ਨ ‘ਚ 26 ਨਵੰਬਰ ਨੂੰ ਸ਼ਾਮਲ ਹੋਣਗੇ। ਇਸ ਦਾ ਆਯੋਜਨ ਫਿਲਮ ਸਿਟੀ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ਦੁਪਿਹਰ 3 : 30 ਵਜੇ ਤੋਂ ਹੋਵੇਗਾ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *