Home / Breaking News / ਰੋਸ਼ਨ ਪ੍ਰਿਸ਼ ਦਾ ਨਵਾ ਗਾਣਾ ‘ਪੇਕਿਆ ਨੂੰ’ 6 ਦਸੰਬਰ ਨੂੰ ਹੋਵੇਗਾ ਰਿਲੀਜ਼

ਰੋਸ਼ਨ ਪ੍ਰਿਸ਼ ਦਾ ਨਵਾ ਗਾਣਾ ‘ਪੇਕਿਆ ਨੂੰ’ 6 ਦਸੰਬਰ ਨੂੰ ਹੋਵੇਗਾ ਰਿਲੀਜ਼

ਰੋਸ਼ਨ ਪ੍ਰਿੰਸ ਨੇ ਆਪਣੇ ਅਗਲੇ ਗੀਤ ‘ਪੇਕਿਆਂ ਨੂੰ’ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ‘ਪੇਕਿਆਂ ਨੂੰ’ ਗੀਤ ਲਈ ਰੋਸ਼ਨ ਪ੍ਰਿੰਸ ਲਾੜਾ ਬਣੇ ਹਨ। ਰੋਸ਼ਨ ਪ੍ਰਿੰਸ ਦੇ ਗੀਤ ਦਾ ਸੰਗੀਤ ਦੇਸੀ ਰੂਟਜ਼ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ। ਵੀਡੀਓ ਦਾ ਨਿਰਮਾਣ ਵੀ. ਕੇ. ਫਿਲਮਜ਼ ਵਲੋਂ ਕੀਤਾ ਗਿਆ ਹੈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *