Home / Breaking News / ਮੈਲਬੌਰਨ ‘ਚ ਘਰ ਨੂੰ ਲੱਗੀ ਅੱਗ

ਮੈਲਬੌਰਨ ‘ਚ ਘਰ ਨੂੰ ਲੱਗੀ ਅੱਗ

ਮੈਲਬੌਰਨ ਦੇ ਉੱਤਰ ਵਿਚ ਬੀਤੀ ਸ਼ਾਮ ਇਕ ਘਰ ਨੂੰ ਅੱਗ ਲੱਗ ਲਈ। ਜਲਦੀ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਇਸ ਇੰਕ ਮੰਜ਼ਿਲਾ ਘਰ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਸੀ। ਇਸ ਕਾਰਨ ਫਾਇਰਫਾਈਟਰਜ਼ ਅਧਿਕਾਰੀ ਘਰ ਨੂੰ ਖਾਲੀ ਕਰਾਉਣ ਲਈ ਗੁਆਂਢੀਆਂ ਦੇ ਘਰੋਂ ਅੰਦਰ ਦਾਖਲ ਹੋਏ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਲੱਗਭਗ 28 ਫਾਇਰਫਾਈਟਰਜ਼ ਅਧਿਕਾਰੀਆਂ ਨੇ 40 ਮਿੰਟਾਂ ਵਿਚ ਅੱਗ ‘ਤੇ ਕਾਬੂ ਪਾ ਲਿਆ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *