Home / Breaking News / ਤੇਜ਼ ਰਫ਼ਤਾਰੀ ਬਣੀ ਮਹਿਲਾਂ ਦੀ ਮੋਤ ਦਾ ਕਾਰਨ

ਤੇਜ਼ ਰਫ਼ਤਾਰੀ ਬਣੀ ਮਹਿਲਾਂ ਦੀ ਮੋਤ ਦਾ ਕਾਰਨ

ਰਾਜਪੁਰਾ ਸਰਹਿੰਦ ਰੋਡ ‘ਤੇ ਪਿੰਡ ਉਕਸੀ ਸੈਣੀਆਂ ਨੇੜੇ ਇਕ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ।ਪਿੰਡ ਉਕਸੀ ਨਿਵਾਸੀ ਅਜੈਬ ਕੌਰ ਪਤਨੀ ਦਰਸ਼ਨ ਸਿੰਘ ਪਿੰਡ ਤੋਂ ਦਵਾਈ ਲੈਣ ਲਈ ਰਾਜਪੁਰਾ ਆ ਰਹੀ ਸੀ, ਜਿਸ ਨੂੰ ਉਸ ਦਾ ਪੁੱਤਰ ਪਿੰਡ ਤੋਂ ਮੇਨ ਜੀ. ਟੀ. ਰੋਡ ਤੱਕ ਬਾਈਕ ‘ਤੇ ਛੱਡ ਗਿਆ ਸੀ, ਜਿਵੇਂ ਹੀ ਮਹਿਲਾ ਮੇਨ ਰੋਡ ਪਾਰ ਕਰਨ ਲੱਗੀ ਤਾਂ ਅੰਬਾਲਾ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *