Home / Entertainment / Bollywood / ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਸ਼ਸ਼ੀ ਕਪੂਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 3 ਹਫਤਿਆਂ ਤੋਂ ਬੀਮਾਰ ਸਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਚੱਲ ਰਿਹਾ ਸੀ। ਸ਼ਸ਼ੀ ਹਿੰਦੀ ਸਿਨੇਮਾ ਦੀ 160 ਫਿਲਮਾਂ (148 ਹਿੰਦੀ ਅਤੇ 12 ਅੰਗ੍ਰੇਜੀ) ‘ਚ ਕੰਮ ਕਰ ਚੁੱਕੇ ਸਨ।60 ਅਤੇ 70 ਦੇ ਦਹਾਕੇ ‘ਚ ਉਨ੍ਹਾਂ ‘ਜਬ ਜਬ ਫੁੱਲ ਖਿਲੇ’, ‘ਕੰਨਿਆਦਾਨ’, ‘ਸ਼ਰਮੀਲੀ’, ‘ਆ ਗਲੇ ਲੱਗ ਜਾ’, ‘ਰੋਟੀ ਕਪੜਾ ਔਰ ਮਕਾਨ’, ‘ਚੋਰ ਮਚਾਏ ਸ਼ੋਰ’ ਵਰਗੀਆਂ ਹਿੱਟ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।2015 ‘ਚ ਉਨ੍ਹਾਂ ਨੂੰ ਦਾਦਾ ਸਾਹਿਬ ਪੁਰਸਕਾਰ ਵੀ ਮਿਲ ਚੁੱਕਿਆ ਸੀ। ਕਪੂਰ ਖਾਨਦਾਨ ਦੇ ਉਹ ਅਜਿਹੇ ਤੀਜੇ ਸ਼ਖਸ ਹਨ ਜਿਨ੍ਹਾਂ ਨੂੰ ਅਜਿਹਾ ਸਮਮਾਨ ਹਾਸਲ ਹੋਇਆ ਸੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *