Home / Breaking News / ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਪਹਿਲੀ ਪੋਲਿਟਕੋ 2018 ਦੀ ਪਾਵਰ ਲਿਸਟ ‘ਚ ਸ਼ਾਮਲ

ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਪਹਿਲੀ ਪੋਲਿਟਕੋ 2018 ਦੀ ਪਾਵਰ ਲਿਸਟ ‘ਚ ਸ਼ਾਮਲ

ਪੋਲਿਟਕੋ ਨੇ 2018 ਦੀ ਪਹਿਲੀ ਪਾਵਰ ਲਿਸਟ ‘ਚ ਭਾਰਤੀ ਮੂਲ ਦੀ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਇਹ ਸਥਾਨ ਸਦਨ ‘ਚ ‘ਵਿਰੋਧ ਦੀ ਅਗਵਾਈ’ ਕਰਨ ਲਈ ਦਿੱਤਾ ਗਿਆ ਹੈ। ਪਾਵਰ ਲਿਸਟ ‘ਚ ਸ਼ਾਮਲ 18 ਲੋਕਾਂ ‘ਚ 52 ਸਾਲਾ ਜੈਪਾਲ ਨੂੰ ਪੰਜਵਾਂ ਸਥਾਨ ਮਿਲਿਆ ਹੈ। ਉਹ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੈ, ਜਿਨ੍ਹਾਂ ਦਾ ਨਾਂ ਪੋਲਿਟਕੋ ਦੇ ਪਾਵਰ ਲਿਸਟ ‘ਚ ਆਇਆ ਹੈ। ਮੈਗਜ਼ੀਨ ਮੁਤਾਬਕ,”2018 ‘ਚ ਪੂਰੇ ਦੇਸ਼ ਦੇ 18 ਨੇਤਾਵਾਂ ਤੇ ਕਾਰਜਕਰਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ 2018 ‘ਚ ਵੱਡੀ ਭੂਮਿਕਾ ਲਈ ਤਿਆਰ ਹਨ।”ਪੋਲਿਟਕੋ ‘ਚ ਦੱਸਿਆ ਹੈ ਕਿ ਜੈਪਾਲ ਭਾਰਤੀ ਪ੍ਰਤੀਨਿਧੀ ਸਭਾ ‘ਚ ਕੰਮ ਕਰਨ ਵਾਲੀ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ, ਜੋ ਸ਼ਾਇਦ ਹੀ ਕਦੇ ਕੋਈ ਚੁਣੌਤੀ ਲੈਣ ਤੋਂ ਪਿੱਛੇ ਰਹਿੰਦੀ ਹੋਵੇ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *