Breaking News
Home / Delhi / ਅੱਯਰ ਦੇ ਬਿਆਨ ‘ਤੇ ਪੀ.ਐੱਮ. ਦਾ ਪਲਟਵਾਰ

ਅੱਯਰ ਦੇ ਬਿਆਨ ‘ਤੇ ਪੀ.ਐੱਮ. ਦਾ ਪਲਟਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰ ਕੇ ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅੱਯਰ ਭਾਜਪਾ ਦੇ ਨਿਸ਼ਾਨੇ ‘ਤੇ ਆ ਗਏ ਹਨ। ਉੱਥੇ ਹੀ ਪੀ.ਐੱਮ. ਨੇ ਇਸ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਣੀਸ਼ੰਕਰ ਅੱਯਰ ਦੇ ਅੰਦਰ ਮੁਗਲਾਂ ਦੇ ਸੰਸਕਾਰ ਹਨ, ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਦੇਸ਼ ਦੇ ਪੀ.ਐੱਮ. ਲਈ ਅਜਿਹੇ ਸ਼ਬਦ ਦੀ ਵਰਤੋਂ ਉਹ ਹੀ ਵਿਅਕਤੀ ਕਰ ਸਕਦਾ ਹੈ, ਜਿਸ ਦੇ ਸੰਸਕਾਰਾਂ ‘ਚ ਖੋਟ ਹੋਵੇ। ਸੂਰਤ ਦੀ ਰੈਲੀ ‘ਚ ਪੀ.ਐੱਮ. ਨੇ ਕਿਹਾ ਕਿ ਅੱਯਰ ਦਾ ਇਹ ਬਿਆਨ ਗੁਜਰਾਤ ਦੇ ਸੰਸਕਾਰਾਂ ਦਾ ਅਪਮਾਨ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨੀਚ ਜਾਤੀ ਤੋਂ ਹੋ ਸਕਦਾ ਹਾਂ ਪਰ ਮੈਂ ਕੰਮ ਉੱਚੇ ਕੀਤੇ ਹਨ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me