Home / Breaking News / ਪੰਜਾਬ ਭਰ ‘ਚੋਂ ਅਕਾਲੀ ਦਲ ਦੇ ਧਰਨੇ ਪ੍ਰਦਰਸ਼ਨ ਖਤਮ

ਪੰਜਾਬ ਭਰ ‘ਚੋਂ ਅਕਾਲੀ ਦਲ ਦੇ ਧਰਨੇ ਪ੍ਰਦਰਸ਼ਨ ਖਤਮ

ਨਗਰ ਕੌਸਲ ਚੋਣਾਂ ‘ਚ ਧੱਕੇਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ ਅਣਮਿੱਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਅਕਾਲੀ ਦਲ ਨੇ ਖਤਮ ਕਰਨ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ ਰਾਜਿੰਦਰ ਸਿੰਘ ਵੱਲੋ ਵਿਸ਼ਵਾਸ਼ ਦੁਵਾਇਆ ਗਿਆ ਕਿ ਅਕਾਲੀ ਵਰਕਰਾਂ ਅਤੇ ਆਗੂਆ ‘ਤੇ ਦਰਜ ਧਾਰਾ 307 ਨੂੰ ਹਟਾ ਲਿਆ ਜਾਵੇਗਾ ਹੈ ਅਤੇ ਕਾਗਰਸੀਆਂ ਖਿਲਾਫ਼ ਦਰਜ ਪਰਚੇ ‘ਚ ਸ਼ਾਮਲ ਵਰਕਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਭਰ ਵਿਚੋਂ ਧਰਨੇ ਪ੍ਰਦਰਸ਼ਨ ਖਤਮ ਕਰਨ ਦੇ ਐਲਾਨ ਕਰ ਦਿੱਤਾ।

About admin

Check Also

ਆਸਟ੍ਰੇਲੀਆ ਦੀ ਯਾਤਰਾ ‘ਤੇ ਗਏ ਛੱਤੀਸਗੜ੍ਹ ਦੇ ਮੁੱਖ ਮੰਤਰੀ

ਛੱਤੀਸਗੜ੍ਹ ਸਰੋਤ ਪੱਖੋਂ ਅਮੀਰ ਆਸਟ੍ਰੇਲੀਆ ਨਾਲ ਨਿਵੇਸ਼ ਆਕਰਸ਼ਿਤ ਕਰਨ ‘ਤੇ ਧਿਆਨ ਦੇ ਰਿਹਾ ਹੈ। ਆਸਟ੍ਰੇਲੀਆ ...

Leave a Reply

Your email address will not be published. Required fields are marked *