Breaking News
Home / Entertainment / Bollywood / ਦੇਸੀ ਗਰਲਜ਼ ਦੇਸੀ ਅੰਦਾਜ਼ ‘ਚ ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ‘ਚ ਪਹੁੰਚੀ

ਦੇਸੀ ਗਰਲਜ਼ ਦੇਸੀ ਅੰਦਾਜ਼ ‘ਚ ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ‘ਚ ਪਹੁੰਚੀ

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਰਿਸੈਪਸ਼ਨ ਪਾਰਟੀ ‘ਚ ਪ੍ਰਿਅੰਕਾ ਚੋਪੜਾ ਆਪਣੇ ਦੇਸੀ ਅੰਦਾਜ਼ ‘ਚ ਪਹੁੰਚੀ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਦੌਰਾਨ ਉਸ ਨੇ ਸੁਨਹਿਰੀ ਰੰਗ ਦੀ ਸਾੜ੍ਹੀ ਤੇ ਹਰੇ ਰੰਗ ਦਾ ਬਲਾਊਜ਼ ਪਹਿਨ ਰੱਖਿਆ ਸੀ।ਪ੍ਰਿਅੰਕਾ ਚੋਪੜਾ ਨੂੰ ਦੇਖ ਸਾਰੇ ਦੀਵਾਨੇ ਹੋ ਗਏ। ਦਿੱਲੀ ਦੇ ਧਮਾਕੇਦਾਰ ਜਸ਼ਨ ਤੋਂ ਬਾਅਦ ਇਸ ਜੋੜੀ ਨੇ ਮੁੰਬਈ ‘ਚ ਵੀ ਧਮਾਕੇਦਾਰ ਰਿਸੈਪਸ਼ਨ ਰੱਖੀ। ਇਸ ਰਿਸੈਪਸ਼ਨ ‘ਚ ਖੇਡ ਜਗਤ ਤੋਂ ਲੈ ਕੇ ਸਿਨੇਮਾ ਜਗਤ ਦੇ ਤਮਾਮ ਸਿਤਾਰੇ ਪਹੁੰਚੇ। ਇਸੇ ‘ਚ ਹਿੱਸਾ ਲੈਣ ਲਈ ਪ੍ਰਿਅੰਕਾ ਚੋਪੜਾ ਵੀ ਪਹੁੰਚੀ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *