Breaking News
Home / Entertainment / Bollywood / ਵਿਰੁਸ਼ਕਾ ਦੀ ਰਿਸੈਪਸ਼ਨ ‘ਚ ਸਾਰਾ ਨੇ ਸਟਾਈਲਿਸ਼ ਅੰਦਾਜ਼ ‘ਚ ਲੁੱਟੀ ਲਾਈਮਲਾਈਟ

ਵਿਰੁਸ਼ਕਾ ਦੀ ਰਿਸੈਪਸ਼ਨ ‘ਚ ਸਾਰਾ ਨੇ ਸਟਾਈਲਿਸ਼ ਅੰਦਾਜ਼ ‘ਚ ਲੁੱਟੀ ਲਾਈਮਲਾਈਟ

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਜਿਥੇ ਵੀ ਜਾਂਦੀ ਹੈ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲੈਂਦੀ ਹੈ। ਕੱਲ ਰਾਤ ਮੁੰਬਈ ‘ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਰਿਸੈਪਸ਼ਨ ‘ਚ ਵੀ ਸਾਰਾ ਨੇ ਸ਼ਿਰਕਤ ਕੀਤੀ।ਸਾਰਾ ਨੇ ਇਸ ਸਮਾਰੋਹ ‘ਚ ਇੱਕਲੇ ਨਹੀਂ ਸ਼ਿਰਕਤ ਕੀਤੀ ਸਗੋਂ ਆਪਣੇ ਭਰਾ ਇਬਰਾਹਿਮ ਅਲੀ ਖਾਨ ਵੀ ਇਸ ਦੌਰਾਨ ਉਸ ਨਾਲ ਮੋਜੂਦ ਸੀ।ਉਂਝ ਤਾਂ ਸਾਰਾ ਹਮੇਸ਼ਾ ਹੀ ਰਿਵਾਇਤੀ ਅੰਦਾਜ਼ ‘ਚ ਨਜ਼ਰ ਆਉਂਦੀ ਹੈ ਤੇ ਇਥੇ ਵੀ ਇਸ ਖਾਸ ਮੌਕੇ ਲਈ ਵੀ ਉਸ ਨੇ ਲਹਿੰਗਾ ਚੁਣਿਆ।ਸਾਰਾ ਲਈ ਇਹ ਲਹਿੰਗਾ ਮਸ਼ਹੂਰ ਡਿਜ਼ਾਈਨਰ ਅਬੁ ਜਾਨੀਸ ਤੇ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਸੀ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *