Breaking News
Home / Delhi / ਸੁਸ਼ਮਾ ਦੀ ਇੰਡੋਨੇਸ਼ੀਆ ਦੇ ਉਪ ਰਾਸ਼ਟਰਪਤੀ ਯੁਸੂਫ ਕੱਲਾ ਨਾਲ ਮੁਲਾਕਾਤ

ਸੁਸ਼ਮਾ ਦੀ ਇੰਡੋਨੇਸ਼ੀਆ ਦੇ ਉਪ ਰਾਸ਼ਟਰਪਤੀ ਯੁਸੂਫ ਕੱਲਾ ਨਾਲ ਮੁਲਾਕਾਤ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇੰਡੋਨੇਸ਼ੀਆ ਦੇ ਉਪ ਰਾਸ਼ਟਰਪਤੀ ਮੁਹੰਮਦ ਯੁਸੂਫ ਕੱਲਾ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਸੁਸ਼ਮਾ ਤਿੰਨ ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ ਵਿਚ ਥਾਈਲੈਂਡ ਤੋਂ ਇਥੇ ਪਹੁੰਚੀ। ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਐਕਟ ਈਸਟ ਨੀਤੀ ਤਹਿਤ ਵਿਦੇਸ਼ ਮੰਤਰੀ ਨੇ ਇੰਡੋਨੇਸ਼ੀਆ ਦੇ ਉਪ ਰਾਸ਼ਟਰਪਤੀ ਮੁਹੰਮਦ ਯੁਸੂਫ ਕਲਾ ਨਾਲ ਮੁਲਾਕਾਤ ਕੀਤੀ। ਸੁਸ਼ਮਾ ਇੰਡੋਨੇਸ਼ੀਆ ਦੇ ਆਪਣੇ ਹਮਰੁਤਬਾ ਰੇਤਨੋ ਮਰਸੁਦੀ ਨਾਲ ਇੰਡੋਨੇਸ਼ੀਆ ਜੁਆਇਨ ਕਮਿਸ਼ਨ ਦੀ ਪੰਜਵੀਂ ਮੀਟਿੰਗ ਦੀ ਸਹਿ ਪ੍ਰਧਾਨਗੀ ਕਰੇਗੀ। ਦੋਵੇਂ ਮੰਤਰੀ ਆਸੀਆਨ-ਇੰਡੀਆ ਨੈਟਵਰਕ ਆਫ ਥਿੰਕ ਟੈਕਸ ਦੀ ਦੂਜੀ ਮੀਟਿੰਗ ਦਾ ਉਦਘਾਟਨ ਕਰਨਗੇ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me