Breaking News
Home / Featured / ਰੁਸਤਮ-ਏ-ਹਿੰਦ ਕੇਸਰ ਤੇ ਦਰੋਣਾਚਾਰੀਆ ਐਵਾਰਡੀ ਦੀ ਮੌਤ

ਰੁਸਤਮ-ਏ-ਹਿੰਦ ਕੇਸਰ ਤੇ ਦਰੋਣਾਚਾਰੀਆ ਐਵਾਰਡੀ ਦੀ ਮੌਤ

ਕੁਸ਼ਤੀ ਦੇ ਖੇਤਰ ‘ਚ ਕੌਮੀ ਪੱਧਰ ‘ਤੇ ਪਹਿਚਾਣ ਰੱਖਣ ਵਾਲੇ ਰੁਸਤਮ-ਏ-ਹਿੰਦ ਕੇਸਰ ਸਿੰਘ ਅਖਾੜਾ ਦੇ ਸੰਚਾਲਕ ਤੇ ਦਰੋਣਾਚਾਰੀਆ ਐਵਾਰਡੀ ਬੀਤੀ ਰਾਤ ਇਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਹੈ[ ਇਹ ਦਰਦਨਾਕ ਹਾਦਸਾ ਸੰਗਰੂਰ ਰੋਡ ਨੂੰ ਚੰਡੀਗੜ੍ਹ ਰੋਡ ਨਾਲ ਜੋੜਨ ਵਾਲੇ ਬਾਈਪਾਸ ‘ਤੇ ਪਿੰਡ ਮੈਣ ਨੇੜੇ ਵਾਪਰਿਆ[ ਸੁਖਚੈਨ ਸਿੰਘ ਚੀਮਾ ਬੀ.ਐਸ.ਐਫ. ਵਿਚੋਂ ਕਮਾਡੈਂਟ ਵਜੋਂ ਸੇਵਾ ਮੁਕਤ ਹੋਏ ਸਨ ਅਤੇ ਏਸ਼ੀਅਨ ਖੇਡਾਂ ਵਿਚ ਤਗਮਾ ਜੇਤੂ ਸਨ[ ਉਨ੍ਹਾਂ ਦਾ ਸਪੁੱਤਰ ਪਲਵਿੰਦਰ ਸਿੰਘ ਚੀਮਾ ਡੀ.ਐਸ.ਪੀ. ਵੀ ਕਾਮਨਵੈਲਥ ਖੇਡਾਂ ਵਿਚੋਂ ਸੋਨ ਤਗਮਾ ਜੇਤੂ ਹੈ[ ਸੁਖਦੇਵ ਸਿੰਘ ਚੀਮਾ ਰੁਸਤਮ-ਏ-ਹਿੰਦ ਓਲੰਪੀਅਨ ਰੈਸਲਰ ਕੇਸਰ ਸਿੰਘ ਚੀਮਾ ਦੇ ਪੁੱਤਰ ਹਨ[ ਸੁਖਚੈਨ ਸਿੰਘ ਚੀਮਾ ਨੇ 1974 ‘ਚ ਤੇਹਰਾਨ ਏਸ਼ੀਅਨ ਗੇਮਸ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ[

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me