Breaking News
Home / Breaking News / ਸੁੱਖੀ ਬਾਠ ਨੇ ਸਮਾਗਮ ‘ਸੁਰਤਾਲ’ ‘ਚ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਸੁੱਖੀ ਬਾਠ ਨੇ ਸਮਾਗਮ ‘ਸੁਰਤਾਲ’ ‘ਚ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪੰਜਾਬ ਭਵਨ, ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਪੰਜਾਬ ਦੌਰੇ ‘ਤੇ ਨੇ[ ਜਿਸ ਦੌਰਾਨ ਸੁੱਖੀ ਬਾਠ ਜੀ, ਸਿਟੀ ਪ੍ਰੈਸ ਕਲੱਬ ਸੰਗਰੂਰ ਵਲੋਂ ਕਰਵਾਏ ਸਮਾਗਮ ‘ਸੁਰਤਾਲ’ ਅਤੇ ਹਰਿਆਣਾ ਦੀ ਇਕ ਸਾਹਿਤਕ ਸੰਸਥਾ ਅਦਬੀ ਮਹਿਫਲ, ਸ਼ਾਹਬਾਦ ਮਾਰਕੰਡਾ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ[ ਇਸ ਦੌਰਾਨ ਉਨ੍ਹਾਂ, ਸਿੱਖੀ ਦੇ ਪ੍ਰਸਾਰ-ਪ੍ਰਚਾਰ ਅਤੇ ਪੰਜਾਬੀ ਮਾਂ ਬੋਲੀ ਲਈ ਨੌਜਵਾਨਾਂ ਨੂੰ ਪ੍ਰੇਰਿਆ[

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *