Home / Breaking News / ਦੱਖਣੀ ਮੁੰਬਈ ‘ਚ ਸਟੂਡੀਓ ‘ਚ ਲੱਗੀ ਭਿਆਨਕ ਅੱਗ

ਦੱਖਣੀ ਮੁੰਬਈ ‘ਚ ਸਟੂਡੀਓ ‘ਚ ਲੱਗੀ ਭਿਆਨਕ ਅੱਗ

ਦੱਖਣੀ ਮੁੰਬਈ ਦੇ ਲੋਅਰ ਪਰੇਲ ‘ਚ ਟੋਡੀ ਮਿਲਸ ਕਮਪਾਊਂਡ ਦੇ ਅੰਦਰ ਸਥਿਤ ਨਵਰੰਗ ਸਟੂਡੀਓ ‘ਚ ਭਿਆਨਕ ਅੱਗ ਲੱਗ ਗਈ[ ਇਹ ਅੱਗ ਮੰਜ਼ਿਲ ਦੇ ਚੌਥੇ ਫਲੋਰ ‘ਤੇ ਲੱਗੀ[ ਇਸ ਘਟਨਾ ‘ਚ ਦਮਕਲ ਦਾ ਇਕ ਕਰਮੀ ਜ਼ਖਮੀ ਹੋ ਗਿਆ ਹੈ[ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਦਮਕਲ ਦੀਆਂ 12 ਗੱਡੀਆਂ ਮੌਕੇ ‘ਤੇ ਪੁੱਜ ਗਈਆਂ ਅਤੇ ਅੱਗ ਕਾਬੂ ਪਾ ਲਿਆ ਗਿਆ[ ਸੂਤਰਾਂ ਮੁਤਾਬਕ ਜਾਣਕਾਰੀ ਮਿਲਦੇ ਹੀ ਇਕ ਐਬੂਲੈਂਸ ਤੇ 7 ਪਾਣੀ ਟੈਂਕਰ ਵੀ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ, ਜਿਸ ਦੀ ਮਦਦ ਨਾਲ ਅੱਗ ‘ਤੇ ਪੂਰਾ ਕਾਬੂ ਪਾਇਆ ਗਿਆ[ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ[ ਇਹ ਸਟੂਡੀਓ ਇਕ ਪੁਰਾਣੀ ਇਮਾਰਤ ‘ਚ ਬਣਿਆ ਹੋਇਆ ਹੈ ਤੇ ਕਈ ਸਾਲਾਂ ਤੋਂ ਇਸ ਦਾ ਉਪਯੋਗ ਨਹੀਂ ਹੋ ਰਿਹਾ ਸੀ[

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *