Breaking News
Home / Breaking News / ਹਰਿਆਣਾ ਦੀ ਗਾਇਕਾ ਮਮਤਾ ਦੀ ਧੌਣ ਵੱਢ ਕੇ ਕੀਤੀ ਹੱਤਿਆ

ਹਰਿਆਣਾ ਦੀ ਗਾਇਕਾ ਮਮਤਾ ਦੀ ਧੌਣ ਵੱਢ ਕੇ ਕੀਤੀ ਹੱਤਿਆ

4 ਦਿਨ ਪਹਿਲਾਂ ਹਰਿਆਣਾ ਦੇ ਕਲਾਨੌਰ ‘ਚ ਕਿਸੇ ਪ੍ਰੋਗਰਾਮ ਵਿਚ ਗਾਉਣ ਦੀ ਗੱਲ ਕਹਿ ਕੇ ਘਰੋਂ ਨਿਕਲੀ ਭਜਨ ਗਾਇਕਾ ਮਮਤਾ ਦੀ ਲਾਸ਼ ਬੀਤੇ ਦਿਨ ਜ਼ਿਲੇ ਦੇ ਪਿੰਡ ਬਨਿਆਨੀ ਦੇ ਖੇਤਾਂ ‘ਚੋਂ ਮਿਲੀ[ ਉਸ ਦੀ ਹੱਤਿਆ ਧੌਣ ਵੱਢ ਕੇ ਕੀਤੀ ਗਈ ਹੈ[ ਦੱਸ ਦੇਈਏ ਕਿ ਮਮਤਾ ਦੇ ਪੁੱਤਰ ਭਾਰਤ ਨੇ ਕਲਾਨੌਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਮ੍ਰਿਤਕ ਦੇ ਮੁੰਡੇ ਨੇ ਦੱਸਿਆ ਕਿ ਉਸਦੀ ਮਾਂ ਕਿਸੇ ਪ੍ਰੋਗਰਾਮ ‘ਚ ਗਈ ਸੀ, ਜਿਸ ‘ਚ ਬਾਅਦ ਉਹ ਘਰ ਨਹੀਂ ਪਰਤੀ ਅਤੇ ਹੁਣ ਬੀਤੀ ਦਿਨ ਉਸਦੀ ਲਾਸ਼ ਬਰਾਮਦ ਹੋਈ[ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ[

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *