Breaking News
Home / Breaking News / ਔਜਲਾ ਦੇ ਨਿਸ਼ਾਨੇ ‘ਤੇ ਜੋਸ਼ੀ

ਔਜਲਾ ਦੇ ਨਿਸ਼ਾਨੇ ‘ਤੇ ਜੋਸ਼ੀ

ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਾਬਕਾ ਕੈਬਿਨਟ ਮੰਤਰੀ ਤੇ ਨਿਸ਼ਾਨਾ ਸਾਧਿਆ ਹੈ [ਅੰਮ੍ਰਿਤਸਰ ‘ਚ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਉਨਾ ਕਿਹਾ ਕਿ ਅਟਾਰੀ ਵਾਹਘਾ ਸਰਹੱਦ ‘ਤੇ ਹੱਦੋਂ ਵੱਧ ਉਚਾਈ ‘ਤੇ ਤਿਰੰਗਾ ਲਾ ਕੇ ਜੋਸ਼ੀ ਨੇ ਦੇਸ਼ ਦੀ ਹੇਠੀ ਕਰਵਾਈ ਹੈ ਕਿਉਂਕਿ ਵੱਧ ਉਚਾਈ ਕਾਰਨ ਝੰਡਾ ਵਾਰ ਵਾਰ ਫਟਦਾ ਰਿਹਾ ਹੈ , ਉਨਾ ਕਿਹਾ ਕਿ ਮੌਜੂਦਾ ਸਰਕਾਰ ਨੂੰ ਝੰਡਾ ਲਗਾਉਣ ‘ਚ ਕੋਈ ਇਤਰਾਜ ਨਹੀਂ ਪਰ ਝੰਡੇ ਦੀ ਉਚਾਈ ਜਰੂਰ ਜਿਆਦਾ ਹੋਣ ਕਾਰਨ ਦਿੱਕਤ ਪੇਸ਼ ਆ ਸਕਦੀ ਹੈ[ ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਕੈਬਿਨਟ ਮੰਤਰੀ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਸਾਹਿਬ ‘ਚ ਅਟਾਰੀ ਵਾਹਘਾ ਸਰਹੱਦ ‘ਤੇ ਤਕਰੀਬਨ 350 ਫੁੱਟ ਉੱਚਾ ਤਿਰੰਗਾ ਲੋਹਿਰਾਇਆ ਸੀ ਜਿਸ ਦੀ ਬੇਤਹਾਸ਼ਾ ਉਚਾਈ ਕਾਰਨ ਤਿਰੰਗੇ ਦਾ ਕੱਪੜਾ ਵਾਰ ਵਾਰ ਫਟਣ ਕਾਰਨ ਇਸ ਨੂੰਂ ਪ੍ਰਸ਼ਾਸ਼ਨ ਨੇ ਉਤਾਰ ਦਿੱਤਾ ਸੀ [

About admin

Check Also

ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ  ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, “ਸ੍ਰੀ ...

Leave a Reply

Your email address will not be published. Required fields are marked *