Home / Breaking News / ਜੰਮੂ-ਕਸ਼ਮੀਰ ‘ਚ ਬਰਫ ਖਿੱਸਕਣ ਦੀ ਚਿਤਵਾਨੀ

ਜੰਮੂ-ਕਸ਼ਮੀਰ ‘ਚ ਬਰਫ ਖਿੱਸਕਣ ਦੀ ਚਿਤਵਾਨੀ

ਕਸ਼ਮੀਰ ਭਿਆਨਕ ਠੰਡ ਦੀ ਮਾਰ ਝੱਲ ਰਿਹਾ ਹੈ[ ਜਿਥੇ ਕਾਰਗਿਲ ‘ਚ ਤਾਪਮਾਨ ਜ਼ੀਰੋ ਨਾਲੋਂ 20 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ ਅਤੇ ਲੱਦਾਖ ਖੇਤਰ ਦੇ 2 ਜ਼ਿਲਿਆਂ ਸਮੇਤ ਜੰਮੂ-ਕਸ਼ਮੀਰ ਦੇ 15 ਜ਼ਿਲਿਆਂ ਲਈ ਬਰਫ ਖਿੱਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ[ ਜੰਮੂ-ਕਸ਼ਮੀਰ ਸਰਕਾਰ ਨੇ ਲੋਕਾਂ ਨੂੰ ਚੌਕਸੀ ਭਰੇ ਕਦਮ ਚੁੱਕਣ ਲਈ ਕਿਹਾ ਹੈ[ ਹੋਰ ਜ਼ਿਲਿਆਂ ‘ਚ ਕੁਪਵਾੜਾ, ਬਾਂਦੀਪੁਰਾ, ਗੰਦੇਰਬਲ ਅਤੇ ਕਾਰਗਿਲ ਅਤੇ ਲੱਦਾਖ ਖੇਤਰ ‘ਚ ਲੇਹ ਸ਼ਾਮਲ ਹਨ[ ਸ਼੍ਰੀਨਗਰ ‘ਚ ਇਕ ਅਧਿਕਾਰੀ ਨੇ ਦੱਸਿਆ ਕਿ ਪੁੰਛ, ਰਾਜੌਰੀ, ਰਿਆਸੀ, ਰਾਮਬਨ, ਡੋਡਾ, ਕਿਸ਼ਤਵਾੜ, ਊਧਮਪੁਰ, ਅਨੰਤਨਾਗ, ਕੁਲਗਾਮ ਅਤੇ ਬੜਗਾਮ ਦੇ ਉੱਪਰੀ ਇਲਾਕਿਆਂ ਲਈ ਅਗਲੇ 24 ਘੰਟੇ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ[

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *