Home / Breaking News / ਨਾਲਾਗੜ੍ਹ ਦੀ ਕੰਪਨੀ ‘ਚ ਲੱਗੀ ਭਿਆਨਕ ਅੱਗ

ਨਾਲਾਗੜ੍ਹ ਦੀ ਕੰਪਨੀ ‘ਚ ਲੱਗੀ ਭਿਆਨਕ ਅੱਗ

ਉਦਯੋਗਿਕ ਖੇਤਰ ਨਾਲਾਗੜ੍ਹ ਦੇ ਕਿਰਪਾਲ ਪੁਰ ‘ਚ ਜੇ.ਬੀ. ਟਰਾਂਸਫਾਰਮਰ ਬਣਾਉਣ ਵਾਲੀ ਕੰਪਨੀ ‘ਚ ਭਿਆਨਕ ਅੱਗ ਲੱਗ ਗਈ, ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਅੱਗ ਨੇ ਕੰਪਨੀ ਨਾਲ ਲੱਗਦੀ ਦੂਜੀ ਈਕੋ ਪਾਵਰ ਕੰਪਨੀ ਨੂੰ ਆਪਣੀ ਚਪੇਟ ‘ਚ ਲੈ ਲਿਆ[ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਦੀਆਂ ਇੱਕ ਦਰਜਨ ਗੱਡੀਆਂ ਅੱਗ ‘ਤੇ ਕਾਬੂ ਪਾਉਣ ‘ਚ ਜੁੱਟੀਆਂ ਨੇ[ ਇਸਦੇ ਨਾਲ ਹੀ,  ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ[ ਜਾਣਕਾਰੀ ਅਨੁਸਾਰ, ਕੰਪਨੀ ‘ਚ ਛੁੱਟੀ ਹੋਣ ਕਾਰਨ ਕੋਈ ਮਜ਼ਦੂਰ ਕੰਪਨੀ ਦੇ ਅੰਦਰ ਮੌਜੂਦ ਨਹੀਂ ਸੀ[

About admin

Check Also

ਪੀ. ਐੱਨ. ਬੀ. ਦੇ 18 ਹਜ਼ਾਰ ਕਰਮਚਾਰੀਆਂ ਦਾ ਟਰਾਂਸਫਰ

ਪੀ. ਐੱਨ. ਬੀ. ‘ਚ ਹੋਏ ਘੋਟਾਲੇ ਦੇ ਬਾਅਦ ਸਰਕਾਰੀ ਬੈਂਕ ਕਰਮਚਾਰੀਆਂ ਦੇ ਟਰਾਂਸਫਰ ਹੋਣੇ ਸ਼ੁਰੂ ...

Leave a Reply

Your email address will not be published. Required fields are marked *